ਛੱਤ ਡਿੱਗੀ, ਔਰਤ ਜ਼ਖ਼ਮੀ

09/19/2018 6:23:11 AM

ਜਲੰਧਰ,    (ਖੁਰਾਣਾ)— ਕਿਲ੍ਹਾ ਮੁਹੱਲਾ ਨਾਲ ਲੱਗਦੇ ਕਾਜ਼ੀ ਮੁਹੱਲੇ ਵਿਚ ਬੀਤੇ ਦਿਨ ਮੀਂਹ ਕਾਰਨ  ਇਕ ਘਰ ਦੀ ਛੱਤ ਡਿੱਗਣ ਦੀ ਖਬਰ ਹੈ, ਜਿਸ ਨਾਲ ਉਥੇ ਰਹਿਣ ਵਾਲੀ 55 ਸਾਲਾ ਔਰਤ ਊਸ਼ਾ ਰਾਣੀ ਜ਼ਖ਼ਮੀ ਹੋ ਗਈ। ਪਰਿਵਾਰ ਨੇ ਸਰਕਾਰ ਕੋਲੋਂ ਸਹਾਇਤਾ ਦੀ ਮੰਗ ਕੀਤੀ। 


Related News