ਰਿਕਸ਼ਾ ''ਤੇ ਜਾ ਰਹੀ ਮਹਿਲਾ ਕੋਲੋਂ ਲੁਟੇਰੇ ਸੋਨੇ ਦੇ ਟੋਪਸ ਖੋਹ ਕੇ ਹੋਏ ਫਰਾਰ
Friday, Jan 17, 2025 - 05:22 PM (IST)

ਜਲੰਧਰ (ਕੁੰਦਨ, ਪੰਕਜ)- ਜਲੰਧਰ ਦੇ ਬਸਤੀ ਨੌ 'ਚ ਪੈਂਦੇ ਝੰਡੀਆਂ ਵਾਲੇ ਪੀਰ ਦੇ ਕੋਲ ਰਿਕਸ਼ਾ 'ਤੇ ਜਾ ਰਹੀ ਮਹਿਲਾ ਕੋਲੋਂ ਮੋਟਰਸਾਈਕਲ ਸਵਾਰ ਲੁਟੇਰੇ ਕੰਨਾਂ ਵਿਚ ਪਾਏ ਸੋਨੇ ਦੇ ਟੋਪਸ ਖੋਹ ਕੇ ਫਰਾਰ ਹੋ ਗਏ। ਵਾਰਦਾਤ ਦਾ ਸ਼ਿਕਾਰ ਹੋਣ ਵਾਲੀ ਮਹਿਲਾ ਦੀ ਪਛਾਣ ਕਾਂਤਾ ਰਾਣੀ ਦੇ ਰੂਪ ਵਿਚ ਹੋਈ ਹੈ। ਪਿੱਛੇ ਤੋਂ ਆ ਰਹੇ ਡਿਲਿਵਰੀ ਬੁਆਏ ਵੱਲੋਂ ਲੁਟੇਰਿਆਂ ਦਾ ਪਿੱਛੇ ਕੀਤਾ ਲੁਟੇਰੇ ਮੌਕੇ 'ਤੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਨੌਜਵਾਨ ਦੀ ਦਰਦਨਾਕ ਮੌਤ, ਟੋਟੇ-ਟੋਟੇ ਹੋਈ ਲਾਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e