ਪੰਜਾਬ ਪੁਲਸ ''ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ LIST

Monday, May 11, 2026 - 02:57 PM (IST)

ਪੰਜਾਬ ਪੁਲਸ ''ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ LIST

ਚੰਡੀਗੜ੍ਹ/ਲੁਧਿਆਣਾ (ਵੈੱਬ ਡੈਸਕ/ਰਾਜ): ਪੰਜਾਬ ਪੁਲਸ ਵਿਚ ਇਕ ਵਾਰ ਫ਼ਿਰ ਵੱਡੇ ਪੱਧਰ 'ਤੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵੱਲੋਂ ਕੁੱਲ 29 ASPs, ACPs ਅਤੇ DSPs ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਮੁਲਾਜਮਾਂ ਨੂੰ ਤੁਰੰਤ ਪ੍ਰਭਾਅ ਨਾਲ ਮੌਜੂਦਾ ਡਿਊਟੀ ਤੋਂ ਰਿਲੀਵ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਜੋ ਉਹ ਨਵੀਂ ਪੋਸਟਿੰਗ ਵਾਲੀ ਜਗ੍ਹਾ 'ਤੇ ਜਾ ਕੇ ਚਾਰਜ ਸੰਭਾਲ ਸਕਣ। Transfer ਕੀਤੇ ਗਏ ਅਫ਼ਸਰਾਂ ਦੀ ਸੂਚੀ ਹੇਠਾਂ ਮੁਤਾਬਕ ਹੈ-

PunjabKesari

PunjabKesari


author

Anmol Tagra

Content Editor

Related News