ਪੰਚਾਇਤ ਵਿਭਾਗ ਨੇ 57 ਪੰਚਾਇਤ ਸਕੱਤਰਾਂ ਦੀਆਂ ਕੀਤੀਆਂ ਬਦਲੀਆਂ

01/25/2020 1:26:38 PM

ਲੋਹੀਆਂ ਖਾਸ (ਰਾਜਪੂਤ)— ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਮੋਹਾਲੀ ਵੱਲੋਂ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਪੰਚਾਇਤ ਸਕੱਤਰਾਂ ਦੀਆਂ ਬਦਲੀਆਂ ਅਤੇ ਅਡਜਸਟਮੈਂਟ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਸਰਵਸ਼੍ਰੀ ਯਾਦਵਿੰਦਰ ਸਿੰਘ ਮਾਜਰੀ ਤੋਂ ਖਰੜ, ਸੁਨੀਲ ਸ਼ਰਮਾ ਅਮਲੋਹ ਤੋਂ ਭੋਗਪੁਰ, ਸੁਨੀਤਾ ਰਾਣੀ ਅਰਨੀਵਾਲਾ ਤੋਂ ਫਾਜ਼ਿਲਕਾ, ਸੁਰਿੰਦਰ ਕੁਮਾਰ ਫਗਵਾੜਾ ਤੋਂ ਫਿਲੌਰ, ਸੁਖਦੇਵ ਕੁਮਾਰ ਜਲੰਧਰ ਪੂਰਬੀ ਤੋਂ ਜਲੰਧਰ ਪੱਛਮੀ, ਸੁਖਜਿੰਦਰ ਸਿੰਘ ਜਲਾਲਾਬਾਦ ਤੋਂ ਫਾਜ਼ਿਲਕਾ, ਸੁਖਵਿੰਦਰ ਕੌਰ ਭੋਗਪੁਰ ਤੋਂ ਖੂਹੀਆਂ ਸਰਵਰ, ਸੁਖਵਿੰਦਰ ਸਿੰਘ ਰੋਪੜ ਤੋਂ ਲੁਧਿਆਣਾ 2, ਸੁਖਪਾਲ ਸਿੰਘ ਢਿੱਲਵਾਂ ਤੋਂ ਫਰੀਦਕੋਟ, ਸੁਖਵੰਤ ਸਿੰਘ ਗਿੱਦੜਬਾਹਾ ਤੋਂ ਜਲੰਧਰ ਪੂਰਬੀ, ਸ਼ਾਮ ਸੁੰਦਰ ਮੁਕੇਰੀਆਂ ਤੋਂ ਸਰਦੂਲਗੜ੍ਹ, ਸਤੀਸ਼ ਕੁਮਾਰ ਬੱਸੀ ਪਠਾਣਾਂ ਤੋਂ ਬੁਡਲਾਡਾ, ਸੰਦੀਪ ਕੁਮਾਰ ਮਾਛੀਵਾੜਾ ਤੋਂ ਜਲਾਲਾਬਾਦ, ਨੀਲਮ ਰਾਣੀ ਬਲਾੜਾ ਤੋਂ ਜਲੰਧਰ ਈਸਟ, ਦਲਜੀਤ ਸਿੰਘ ਜਗਰਾਓ ਤੋਂ ਪਠਾਨਕੋਟ, ਦਰਸ਼ਨ ਸਿੰਘ ਅਮਲੋਹ ਤੋਂ ਜਲੰਧਰ ਪੂਰਬੀ, ਕੁਲਦੀਪ ਸਿੰਘ ਜਲਾਲਾਬਾਦ ਤੋਂ ਫਾਜ਼ਿਲਕਾ, ਕੁਲਦੀਪ ਸਿੰਘ ਤਲਵੰਡੀ ਸਾਬੋ ਤੋਂ ਮੌੜ, ਕੁਲਵਿੰਦਰ ਸਿੰਘ ਜਲੰਧਰ ਤੋਂ ਕਾਹਨੂੰਵਾਲ, ਝਰਮਲ ਸਿੰਘ ਢਿੱਲਵਾਂ ਤੋਂ ਧਾਰੀਵਾਲ, ਭੁਪਿੰਦਰ ਸਿੰਘ ਸ਼ੇਰਗਿੱਲ ਖੇੜਾ ਤੋਂ ਪਟਿਆਲਾ, ਭੁਪਿੰਦਰ ਸਿੰਘ ਹੁਸ਼ਿਆਰਪੁਰ 1 ਤੋਂ ਜਲਾਲਾਬਾਦ, ਪਾਲ ਸਿੰਘ ਹੈੱਡ ਕੁਆਰਟਰ ਮੋਹਾਲੀ ਤੋਂ ਸਰਦੂਲਗੜ੍ਹ, ਪਰਮਜੀਤ ਸਿੰਘ ਲੁਧਿਆਣਾ ਤੋਂ ਪੱਖੋਵਾਲ, ਜਸਵਿੰਦਰ ਸਿੰਘ ਫਰੀਦਕੋਟ ਤੋਂ ਗੁਰੂਹਰਸਹਾਏ ਨੂੰ ਬਦਲਿਆ ਗਿਆ ਹੈ।

ਇਸੇ ਤਰ੍ਹਾਂ ਜਸਵਿੰਦਰ ਸਿੰਘ ਦਸੂਹਾ ਤੋਂ ਘਨੌਰ, ਜਤਿੰਦਰ ਪਾਲ ਸਿੰਘ ਸਮਰਾਲਾ ਤੋਂ ਜਲੰਧਰ ਪੂਰਬੀ, ਜਰਨੈਲ ਸਿੰਘ ਪਾਤੜਾਂ ਤੋਂ ਨਵਾਂ ਸ਼ਹਿਰ, ਜਗੀਰ ਸਿੰਘ ਚੋਹਲਾ ਸਾਹਿਬ ਤੋਂ ਢਿੱਲਵਾਂ, ਹਰਜਿੰਦਰ ਸਿੰਘ ਸਮਾਣਾ ਤੋਂ ਨਕੋਦਰ, ਹਰਮਿੰਦਰ ਸਿੰਘ ਮੁਕੇਰੀਆਂ ਤੋਂ ਮਾਹਿਲਪੁਰ, ਹਰਪ੍ਰੀਤ ਸਿੰਘ ਵੇਰਕਾ ਤੋਂ ਜੰਡਿਆਲਾ, ਗੁਰੂ ਹਰਜੀਤ ਸਿੰਘ ਜਲਾਲਾਬਾਦ ਤੋਂ ਹੁਸ਼ਿਆਰਪੁਰ 1, ਅਮਨਦੀਪ ਕੌਰ ਅਮਲੋਹ ਤੋਂ ਜਲੰਧਰ ਪੂਰਬੀ, ਰਜਵੰਤ ਸਿੰਘ ਧਾਰ ਕਲਾਂ ਤੋਂ ਘੱਲ ਖੁਰਦ ਬਦਲੀ ਅਧੀਨ ਧਾਰ ਕਲਾਂ, ਰਾਜਿੰਦਰ ਸਿੰਘ ਘੱਲ ਖੁਰਦ ਤੋਂ ਧਾਰ ਕਲਾਂ, ਰਾਧਿਕਾ ਗੁਰੂ ਹਰਸਹਾਏ ਤੋਂ ਜਲਾਲਾਬਾਦ, ਰਾਜਵਿੰਦਰ ਸਿੰਘ ਭੀਖੀ ਤੋਂ ਲੋਹੀਆਂ ਖਾਸ, ਰਾਜੀਵ ਕੁਮਾਰ ਨੂਰਪੁਰ ਬੇਦੀ ਤੋਂ ਅਨੰਦਪੁਰ ਸਾਹਿਬ, ਰੋਸ਼ਨ ਲਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਹੈੱਡਕੁਆਰਟਰ ਬਦਲੀ ਅਧੀਨ ਮੁਕਤਸਰ ਸਾਹਿਬ, ਬਲਕਾਰ ਸਿੰਘ ਧਾਰ ਕਲਾਂ ਤੋਂ ਅਟਾਰੀ, ਬਲਕਰਨ ਸਿੰਘ ਗਿੱਦੜਬਾਹਾ ਤੋਂ ਹੈੱਡਕੁਆਰਟਰ ਮੋਹਾਲੀ, ਬਲਜਿੰਦਰ ਸਿੰਘ ਸਮਾਣਾ ਤੋਂ ਜਲੰਧਰ ਪੂਰਬੀ, ਬਲਜੀਤ ਸਿੰਘ ਗੁਰੂ ਹਰਸਹਾਏ ਤੋਂ ਜਲਾਲਾਬਾਦ, ਬ੍ਰਿਸ਼ ਭਾਨ ਸਮਾਣਾ ਤੋਂ ਨਕੋਦਰ, ਗੁਲਸ਼ਨ ਮਸੀਹ ਬਮਿਆਲ ਤੋਂ ਹਾਜੀਪੁਰ, ਗੁਰਦੀਪ ਸਿੰਘ ਸੁਧਾਰ ਤੋਂ ਰਾਏਕੋਟ, ਗੁਰਪ੍ਰੀਤ ਸਿੰਘ ਧਾਰ ਕਲਾਂ ਤੋਂ ਘੱਲ ਖ਼ੁਰਦ ਬਦਲੀ ਦੀ ਧਾਰ ਕਲਾਂ, ਗੁਰਜੰਟ ਸਿੰਘ ਲੁਧਿਆਣਾ ਇੱਕ ਤੋਂ ਫਾਜ਼ਿਲਕਾ, ਗੁਰਮੀਤ ਸਿੰਘ ਗਿੱਦੜਬਾਹਾ ਤੋਂ ਹੈੱਡਕੁਆਟਰ ਮੋਹਾਲੀ, ਗੁਰਮੀਤ ਸਿੰਘ ਮੁਕੇਰੀਆਂ ਤੋਂ ਮਾਹਿਲਪੁਰ, ਗੁਰਮੀਤ ਸਿੰਘ ਸੁਧਾਰ ਤੋਂ ਨਕੋਦਰ, ਮੁਕੇਸ਼ ਕੁਮਾਰ ਫਾਜ਼ਿਲਕਾ ਤੋਂ ਜਲੰਧਰ ਪੂਰਬੀ ਮਨੋਜ ਕੁਮਾਰ ਫਾਜ਼ਿਲਕਾ ਤੋਂ ਢਿੱਲਵਾਂ ਬਦਲੀ ਅਧੀਨ ਫਾਜ਼ਿਲਕਾ, ਮਨਜੀਤ ਸਿੰਘ ਘਨੌਰ ਤੋਂ ਨਕੋਦਰ, ਮੋਹਨ ਸਿੰਘ ਮੋੜ ਤੋਂ ਰੂਪਨਗਰ, ਮੰਗਲ ਸਿੰਘ ਚੁਗਾਵਾਂ ਤੋਂ ਗੰਡੀਵਿੰਡ ਬਦਲਿਆ ਗਿਆ। ਇਹ ਹੁਕਮ ਤੁਰੰਤ ਲਾਗੂ ਹੋਣਗੇ।


shivani attri

Content Editor

Related News