ਦੇਖੋ ਚੋਰਾਂ ਦੇ ਹਾਲ! ਸੀਵਰੇਜ ਢਕਣ ਵਾਲੇ ਐਂਗਲ ਹੀ ਕੀਤੇ ਚੋਰੀ, ਘਟਨਾ CCTV ''ਚ ਹੋਈ ਕੈਦ

Thursday, Jan 11, 2024 - 11:07 PM (IST)

ਦੇਖੋ ਚੋਰਾਂ ਦੇ ਹਾਲ! ਸੀਵਰੇਜ ਢਕਣ ਵਾਲੇ ਐਂਗਲ ਹੀ ਕੀਤੇ ਚੋਰੀ, ਘਟਨਾ CCTV ''ਚ ਹੋਈ ਕੈਦ

ਫਗਵਾੜਾ (ਜਲੋਟਾ)- ਫਗਵਾੜਾ ਦੇ ਪਿੰਡ ਚਾਚੋਕੀ ਨੇੜੇ ਸਥਿਤ ਕਪੂਰ ਪੈਟਰੋਲ ਪੰਪ 'ਤੇ ਚੋਰੀ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ਪੈਟਰੋਲ ਪੰਪ ਤੋਂ ਸੀਵਰੇਜ ਐਂਗਲ ਆਦਿ ਚੋਰੀ ਕਰ ਲਏ ਹਨ। ਚੋਰੀ ਦੀ ਇਹ ਘਟਨਾ ਪੰਪ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ- CM ਮਾਨ ਨੇ ਸ਼ਹੀਦ ਜਸਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ

ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਦੋ ਚੋਰ ਪੈਟਰੋਲ ਪੰਪ ਤੋਂ ਲੋਹੇ ਦੇ ਐਂਗਲ ਚੋਰੀ ਕਰ ਰਹੇ ਹਨ। ਪੰਪ ਦੇ ਮਾਲਕ ਪੰਕਜ ਕਪੂਰ ਨੇ ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਇਹ ਮਾਮਲਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ, ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਹੋਈ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News