10 ਪੈਸੇ ਕਮਜ਼ੋਰ ਹੋ ਕੇ 71.04 ਦੇ ਪੱਧਰ ''ਤੇ ਖੁੱਲ੍ਹਿਆ ਰੁਪਿਆ

09/23/2019 9:22:48 AM

ਮੁੰਬਈ — ਰੁਪਏ ਦੀ ਸ਼ੁਰੂਆਤ ਅੱਜ ਕਮਜ਼ੋਰੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 10 ਪੈਸੇ ਦੀ ਕਮਜ਼ੋਰੀ ਨਾਲ 71.04 ਦੇ ਪੱਧਰ 'ਤੇ ਖੁੱਲ੍ਹਾ ਹੈ। ਪਰ ਖੁਲਣ ਦੇ ਬਾਅਦ ਇਸ 'ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ ਹੇਠਾਂ ਤੋਂ ਕਰੀਬ 7 ਪੈਸੇ ਵਧਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਰੋਬਾਰੀ ਦਿਨ ਡਾਲਰ ਦੇ ਮੁਕਾਬਲੇ ਰੁਪਿਆ 38 ਪੈਸੇ ਮਜ਼ਬੂਤ ਹੋ ਕੇ 70.94 'ਤੇ ਬੰਦ ਹੋਇਆ ਸੀ।


Related News