ਸ਼ੇਅਰ ਬਾਜ਼ਾਰ : ਸੈਂਸੈਕਸ 'ਚ 200 ਤੋਂ ਵਧ ਅੰਕ ਦਾ ਗਿਰਾਵਟ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ

10/28/2021 10:26:57 AM

ਮੁੰਬਈ - ਅੱਜ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 258.56 ਅੰਕ ਦੀ ਗਿਰਾਵਟ ਨਾਲ 60,884.77 'ਤੇ ਖੁੱਲ੍ਹਿਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 72.20 ਅੰਕ ਦੀ ਗਿਰਾਵਟ ਨਾਲ 18,138.75 'ਤੇ ਖੁੱਲ੍ਹਿਆ।

ਟਾਪ ਗੇਨਰਜ਼

ਇੰਡਸਇੰਡ ਬੈਂਕ, ਲਾਰਸਨ, ਅਲਟਰਾਟੈੱਕ ਸੀਮੈਂਟ, ਬ੍ਰਿਟਾਨੀਆ, ਡਿਵੀਸ ਲੈਬਜ਼

ਟਾਪ ਲੂਜ਼ਰਜ਼

ਅਡਾਨੀ ਪੋਰਟਸ, ਓ.ਐਨ.ਜੀ.ਸੀ., ਆਈ.ਟੀ.ਸੀ., ਟਾਈਟਨ ਕੰਪਨੀ, ਹਿੰਡਾਲਕੋ 


Harinder Kaur

Content Editor

Related News