ਸੋਨੇ ''ਚ ਹਲਕੀ ਗਿਰਾਵਟ, ਕਰੂਡ ਦੀ ਚਾਲ ਸੁਸਤ
Friday, Mar 16, 2018 - 08:23 AM (IST)
ਨਵੀਂ ਦਿੱਲੀ—ਗੋਲਬਲ ਬਾਜ਼ਾਰ 'ਚ ਸੋਨੇ 'ਚ ਹਲਕੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ 0.2 ਫੀਸਦੀ ਡਿੱਗ ਕੇ 1,315 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ 0.3 ਫੀਸਦੀ ਟੁੱਟ ਕੇ 16.4 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਕਰੂਡ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ ਸਪਾਟ ਹੋ ਕੇ 61.2 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ ਵੀ ਸਪਾਟ ਹੋ ਕੇ 65 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨਾ ਐੱਮ.ਸੀ.ਐਕਸ
ਵੇਚੋ-30350
ਸਟਾਪਲਾਸ-30460
ਟੀਚਾ-30100
ਕੱਚਾ ਤੇਲ ਐੱਮ.ਸੀ.ਐਕਸ
ਵੇਚੋ-4000
ਸਟਾਪਲਾਸ-4030
ਟੀਚਾ-3930
