ਸ਼ੇਅਰ ਬਾਜ਼ਾਰ : ਸੈਂਸੈਕਸ ''ਚ 631 ਅੰਕਾਂ ਦੀ ਗਿਰਾਵਟ ਤੇ ਨਿਫਟੀ ਵੀ ਡਿੱਗ ਕੇ 16,925 ਦੇ ਪੱਧਰ ''ਤੇ ਖੁੱਲ੍ਹਿਆ
Monday, May 02, 2022 - 10:00 AM (IST)
ਮੁੰਬਈ - ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਲਾਲ ਨਿਸ਼ਾਨ 'ਤੇ ਹੋਈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸੂਚਕ ਅੰਕ 631.42 ਅੰਕ ਭਾਵ 1.11% ਦੀ ਗਿਰਾਵਟ ਨਾਲ 56,429.45 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 176.30 ਭਾਵ 1% ਅੰਕ ਡਿੱਗ ਕੇ 16,925.25 'ਤੇ ਖੁੱਲ੍ਹਿਆ। ਅੱਜ ਸਭ ਤੋਂ ਵੱਡੀ ਗਿਰਾਵਟ ਆਟੋ ਅਤੇ ਆਈਟੀ ਸ਼ੇਅਰਾਂ 'ਚ ਰਹੀ।
ਟਾਪ ਗੇਨਰਜ਼
ਐੱਨਟੀਪੀਸੀ, ਵਿਪਰੋ, ਇੰਡਸਇੰਡ ਬੈਂਕ, ਪਾਵਰ ਗ੍ਰਿਡ,ਨੈਸਲੇ ਇੰਡੀਆ
ਟਾਪ ਲੂਜ਼ਰਜ਼
ਸਨ ਫਾਰਮਾ ਐੱਚਸੀਐੱਲ ਟੈਕ, ਆਈਟੀਸੀ,ਸਟੇਟ ਬੈਂਕ ਇੰਡੀਆ, ਐਕਸਿਸ ਬੈਂਕ