ਐੱਨ.ਟੀ.ਪੀ.ਸੀ. ਦਾ ਮੁਨਾਫਾ 1.1 ਫੀਸਦੀ ਘਟਿਆ, ਆਮਨਦ 14.2 ਫੀਸਦੀ ਵਧੀ

Sunday, Jul 29, 2018 - 09:43 AM (IST)

ਐੱਨ.ਟੀ.ਪੀ.ਸੀ. ਦਾ ਮੁਨਾਫਾ 1.1 ਫੀਸਦੀ ਘਟਿਆ, ਆਮਨਦ 14.2 ਫੀਸਦੀ ਵਧੀ

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਨ.ਟੀ.ਪੀ.ਸੀ. ਦਾ ਮੁਨਾਫਾ 1.1 ਫੀਸਦੀ ਘਟ ਕੇ 2588.1 ਕਰੋੜ ਰੁਪਏ ਰਿਹਾ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਨ.ਟੀ.ਪੀ.ਸੀ. ਦਾ ਮੁਨਾਫਾ 2,168.2 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2019 ਦੀ ਪਹਿਲੀ ਤਿਮਾਹੀ 'ਚ ਐੱਨ.ਟੀ.ਪੀ.ਸੀ. ਦੀ ਆਮਦਨ 14.2 ਫੀਸਦੀ ਵਧ ਕੇ 22703 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਐੱਨ.ਟੀ.ਪੀ.ਸੀ. ਦੀ ਆਮਦਨ 19879.3 ਕਰੋੜ ਰੁਪਏ ਰਹੀ ਸੀ।
ਅਪ੍ਰੈਲ-ਜੂਨ ਤਿਮਾਹੀ 'ਚ ਐੱਨ.ਟੀ.ਪੀ.ਸੀ. ਦਾ ਐਬਿਟਡਾ 5040.1 ਕਰੋੜ ਰੁਪਏ ਤੋਂ ਵਧ ਕੇ 5954.8 ਕਰੋੜ ਰੁਪਏ ਰਿਹਾ ਹੈ। ਅਪ੍ਰੈਲ-ਜੂਨ ਤਿਮਾਹੀ 'ਚ ਐੱਨ.ਟੀ.ਪੀ.ਸੀ. ਦਾ ਐਬਿਟਡਾ ਮਾਰਜਨ 25.3 ਫੀਸਦੀ ਤੋਂ ਵਧ ਕੇ 26.2 ਫੀਸਦੀ ਹੋ ਗਿਆ ਹੈ। 


Related News