ਪਠਾਨਕੋਟ ਜ਼ਿਲ੍ਹੇ 'ਚ ਹੁਣ ਤੱਕ ਦੀ ਦੇਖੋ ਵੋਟਿੰਗ, ਠੰਡ ਦੇ ਬਾਵਜੂਦ ਬੂਥਾਂ ’ਤੇ ਵਧੀ ਭੀੜ
Sunday, Dec 14, 2025 - 12:42 PM (IST)
ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)- ਪਠਾਨਕੋਟ ਜ਼ਿਲ੍ਹੇ ਵਿੱਚ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਦੇ ਪਹਿਲੇ ਤਿੰਨ ਘੰਟਿਆਂ ਦੌਰਾਨ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ। ਸਵੇਰੇ ਠੰਡ ਜ਼ਿਆਦਾ ਹੋਣ ਕਾਰਨ ਵੋਟਰਾਂ ਦੀ ਹਾਜ਼ਰੀ ਕੁਝ ਘੱਟ ਰਹੀ, ਪਰ ਦਿਨ ਚੜ੍ਹਦੇ ਹੀ ਪੋਲਿੰਗ ਬੂਥਾਂ ’ਤੇ ਲੋਕਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਅਤੇ ਕਈ ਥਾਵਾਂ ’ਤੇ ਲੰਬੀਆਂ ਕਤਾਰਾਂ ਵੀ ਦੇਖੀਆਂ ਗਈਆਂ।
ਬਟਾਲਾ 'ਚ ਵੋਟਿੰਗ ਦੌਰਾਨ ਦੋ ਧਿਰਾਂ 'ਚ ਤਕਰਾਰ, ਮੌਕੇ 'ਤੇ ਪੁਲਸ ਨੇ ਸੰਭਾਲਿਆ ਮਾਹੌਲ
ਪਹਿਲੇ ਤਿੰਨ ਘੰਟਿਆਂ ਦੌਰਾਨ ਬਲਾਕ ਧਾਰਕਲਾਂ 'ਚ ਵੋਟਿੰਗ
ਕੁੱਲ ਵੋਟਰ- 66,855 ਵੋਟਰ
ਪੋਲਿੰਗ- 5,368
8 ਫ਼ੀਸਦੀ ਹੋਈ ਵੋਟਿੰਗ
ਬਲਾਕ ਬਮਿਆਲ
ਕੁੱਲ ਵੋਟਰ- 18,484
ਪੋਲਿੰਗ- 2,162
11.7 ਫ਼ੀਸਦੀ ਹੋਈ ਵੋਟਿੰਗ
ਬਲਾਕ ਪਠਾਨਕੋਟ
ਕੁੱਲ ਵੋਟਰ- 26,228
ਪੋਲਿੰਗ- 2,699
10.3 ਫ਼ੀਸਦੀ ਹੋਈ ਵੋਟਿੰਗ
ਬਲਾਕ ਘਰੋਟਾ
ਕੁੱਲ ਵੋਟਰ- 7,328
8.7 ਫੀਸਦੀ ਹੋਈ ਵੋਟਿੰਗ
ਬਲਾਕ ਸੁਜਾਨਪੁਰ
ਕੁੱਲ ਵੋਟਰ- 57,411
ਪੋਲਿੰਗ- 5,192
9 ਫ਼ੀਸਦੀ ਹੋਈ ਵੋਟਿੰਗ
ਨਰੋਟ ਜੈਮਲ ਸਿੰਘ
ਕੁੱਲ ਵੋਟਰ- 56,133
ਪੋਲਿੰਗ- 5,403
9.7 ਫ਼ੀਸਦੀ ਹੋਈ ਵੋਟਿੰਗ
ਇਹ ਵੀ ਪੜ੍ਹੋ- ਪੰਜਾਬ 'ਚ 14 ਤੇ 15 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ALERT ਜਾਰੀ
