ਮਈ ਮਹੀਨੇ ਦੇ ਵਿਕਰੀ ਆਂਕੜਿਆਂ ''ਚ ਮਾਰੂਤੀ ਸਭ ਤੋਂ ਭਾਰੀ

Tuesday, Jun 20, 2017 - 02:42 PM (IST)

ਨਵੀਂ ਦਿੱਲੀ— ਦੇਸ਼ ਦੀਆਂ ਦਸ ਟਾਪ ਸੇਲਿੰਗ ਕਾਰਾਂ 'ਚ 7 ਮਾਰੂਤੀ ਦੀਆਂ ਹਨ। ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼ ਭਾਵ ਸਿਆਮ ਦੇ ਮਈ ਦੇ ਆਂਕੜਿਆਂ ਦੇ ਮੁਤਾਬਕ ਮਾਰੂਤੀ ਦੀ ਆਲਟੋ ਦੇਸ਼ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ। ਮਈ 'ਚ 23,500 ਆਲਟੋ ਵਿਕੀ। ਦੂਸਰੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਵੀ ਮਾਰੂਤੀ ਦੀ ਹੀ ਹੈ ਅਤੇ ਇਹ ਕਾਰ ਹੈ ਸਿਵਫਟ। ਮਈ 'ਚ 16,500 ਸਿਵਫਟ ਕਾਰਾਂ ਵਿਕੀਆਂ।
ਤੀਸਰੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਰਹੀ ਬੈਗਨ ਆਰ ਅਤੇ ਚੌਥੀ ਬਲੇਨੋ। ਪੰਜਵੇ ਨੰਬਰ 'ਤੇ ਰਹੀ ਹੁੰਡਾਈ ਦੀ ਗਾਂਡ ਆਈ 10। ਮਾਰੂਤੀ ਦੀ ਵਿਟਾਰਾ ਬ੍ਰੇਜਾ 6ਵੇਂ ਅਤੇ ਹੁੰਡਾਈ ਆਈ 20 ਸਤਵੇਂ ਨੰਬਰ 'ਤੇ ਰਹੀ। ਮਾਰੂਤੀ ਦੀ ਡਿਜਾਇਰ ਅੱਠਵੇਂ ,ਹੁੰਡਾਈ ਦੀ ਕਰੇਟਾ ਨੌਵੇਂ ਅਤੇ ਮਾਰੂਤੀ ਅਟਿਰਗਾ ਦਸਵੇਂ ਨੰਬਰ 'ਤੇ ਰਹੀ।


Related News