ਕਰੂਡ ''ਚ ਹਲਕੀ, ਸੋਨੇ ਦੀ ਨਰਮੀ
Monday, Jul 31, 2017 - 08:33 AM (IST)
ਨਵੀਂ ਦਿੱਲੀ—ਅਮਰੀਕਾ 'ਚ ਉਤਪਾਦਨ ਘਟਣ ਤੋਂ ਬਾਅਦ ਕੱਚਾ ਤੇਲ 2 ਮਹੀਨੇ ਦੇ ਉਚਤਮ ਪੱਧਰਾਂ 'ਤੇ ਪਹੁੰਚ ਕੇ ਕਾਰੋਬਾਰ ਕਰ ਰਿਹਾ ਹੈ। ਫਿਲਹਾਲ ਨਾਇਮੈਕਸ 'ਤੇ ਡਬਲਿਊ. ਟੀ. ਆਈ. ਕਰੂਡ 0.2 ਫੀਸਦੀ ਦੇ ਵਾਧੇ ਨਾਲ 49.8 ਡਾਲਰ 'ਤੇ ਕਾਰੋਬਾਰ ਕਰ ਰਿਹਾ। ਬ੍ਰੈਂਟ ਕਰੂਡ 0.2 ਫੀਸਦੀ ਤੱਕ ਉਛਲ ਕੇ 52.6 ਡਾਲਰ 'ਤੇ ਕਾਰੋਬਾਰ ਕਰ ਰਿਹਾ। ਉਧਰ ਸੋਨਾ 7 ਹਫਤਿਆਂ ਦੀ ਉੱਚਾਈ 'ਤੇ ਪਹੁੰਚ ਗਿਆ। ਫਿਲਹਾਲ ਕਾਇਮੈਕਸ 'ਤੇ ਸੋਨਾ ਸੁਸਤੀ ਨਾਲ 1275 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਿਹਾ। ਚਾਂਦੀ ਦੀ ਸਪਾਟ ਹੋ ਕੇ 16.7 ਡਾਲਰ ਦੇ ਆਲੇ-ਦੁਆਲੇ ਨਜ਼ਰ ਆ ਰਿਹਾ। ਹਾਲਾਂਕਿ ਅਮਰੀਕਾ 'ਚ ਕਮਜ਼ੋਰ ਆਰਥਿਕ ਅੰਕੜਿਆਂ ਦੇ ਚੱਲਦੇ ਡਾਲਰ ਇੰਡੈਕਸ 13 ਮਹੀਨਿਆਂ ਦੇ ਹੇਠਲੇ ਪੱਧਰਾਂ ਦੇ ਕਰੀਬ ਹੈ।
ਸੋਨਾ ਐੱਮ. ਸੀ. ਐਕਸ
ਖਰੀਦੋ-28400
ਸਟਾਪਲਾਸ-28250 ਰੁਪਏ
ਟੀਚਾ-28650 ਰੁਪਏ
ਕੱਚਾ ਤੇਲ ਐੱਮ. ਸੀ. ਐਕਸ
ਖਰੀਦੋ-3150 ਰੁਪਏ
ਸਟਾਪਲਾਸ-3100 ਰੁਪਏ
ਟੀਚਾ-3250 ਰੁਪਏ
