ਜੇ.ਕੇ. ਟਾਇਰ ਨੇ ਵਾਹਨ ਟਾਇਰਾਂ ’ਤੇ ਨਜ਼ਰ ਰੱਖਣ ਲਈ ਪੇਸ਼ ਕੀਤਾ ਸੈਂਸਰ

Friday, Aug 09, 2019 - 12:26 AM (IST)

ਜੇ.ਕੇ. ਟਾਇਰ ਨੇ ਵਾਹਨ ਟਾਇਰਾਂ ’ਤੇ ਨਜ਼ਰ ਰੱਖਣ ਲਈ ਪੇਸ਼ ਕੀਤਾ ਸੈਂਸਰ

ਨਵੀਂ ਦਿੱਲੀ— ਜੇ.ਕੇ. ਟਾਇਰ ਐਂਡ ਇੰਡਸਟਰੀਜ਼ ਨੇ ਟਾਇਰਾਂ ਦੀ ਨਿਗਰਾਨੀ ਅਤੇ ਸਾਂਭ-ਸੰਭਾਲ ਲਈ ਇਕ ਸੈਂਸਰ ਪੇਸ਼ ਕੀਤਾ। ਇਸ ਸੈਂਸਰ ਰਾਹੀਂ ਟਾਇਰ ਦੀ ਤਤਕਾਲਿਕ ਸਥਿਤੀ ਦੀ ਜਾਣਕਾਰੀ ਵਾਹਨ ਮਾਲਕ ਨੂੰ ਮਿਲਦੀ ਰਹੇਗੀ। ਕੰਪਨੀ ਨੇ ਇਕ ਬਿਆਨ ’ਚ ਕਿਹਾ ਹੈ ਕਿ ‘ਟਰੀਲ ਸੈਂਸਰਸ’ ਨਾਂ ਦੇ ਇਸ ਸੈਂਸਰ ਨਾਲ ਕੰਪਨੀ ਦੀ ਘਰੇਲੂ ਬਾਜ਼ਾਰ ’ਚ ਸਥਿਤੀ ਮਜ਼ਬੂਤ ਹੋਵੇਗੀ। ਕੰਪਨੀ ਨੇ ਹਾਲ ਹੀ ’ਚ ਟਰੀਲ ਮੋਬਿਲਿਟੀ ਸਲਿਊਸ਼ਨਸ ਤੋਂ ਇਸ ਨੂੰ ਹਾਸਲ ਕੀਤਾ ਹੈ।


author

Inder Prajapati

Content Editor

Related News