ਸੋਨਾ 1250 ਡਾਲਰ ਦੇ ਕਰੀਬ, ਕੱਚੇ ਤੇਲ ''ਚ ਗਿਰਾਵਟ

12/08/2017 9:40:50 AM

ਨਵੀਂ ਦਿੱਲੀ—ਡਾਲਰ ਦੀ ਮਜ਼ਬੂਤੀ ਨਾਲ ਸੋਨੇ 'ਤੇ ਦਬਾਅ ਵਧ ਗਿਆ ਹੈ। ਕਾਮੈਕਸ 'ਤੇ ਸੋਨੇ 'ਚ 0.2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਉਧਰ ਸੋਨੇ ਦੀ ਕੀਮਤ 1250 ਡਾਲਰ ਦੇ ਕਰੀਬ ਆ ਗਿਆ ਹੈ। ਚਾਂਦੀ 'ਚ ਹਲਕਾ ਦਬਾਅ ਨਜ਼ਰ ਆ ਰਿਹਾ ਹੈ। ਕਾਮੈਕਸ 'ਤੇ ਚਾਂਦੀ 15.8 ਡਾਲਰ ਦੇ ਆਲੇ-ਦੁਆਲੇ ਕਾਰੋਬਾਰ ਕਰ ਰਹੀ ਹੈ। 
ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਵੀ ਨਰਮੀ ਦੇਖਣ ਨੂੰ ਮਿਲ ਰਹੀ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 0.2 ਫੀਸਦੀ ਫਿਸਲ ਕੇ 56.6 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 0.25 ਫੀਸਦੀ ਦੀ ਗਿਰਾਵਟ ਦੇ ਨਾਲ 62 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਚਾਂਦੀ ਐੱਮ.ਸੀ.ਐਕਸ
ਵੇਚੋ-37180
ਸਟਾਪਲਾਸ-37400
ਟੀਚਾ-36700
ਕੱਚਾ ਤੇਲ ਐੱਮ.ਸੀ.ਐਕਸ
ਖਰੀਦੋ-3630
ਸਟਾਪਲਾਸ-3580
ਟੀਚਾ-3700


Related News