ਕੱਚੇ ਤੇਲ ''ਚ ਮਜ਼ਬੂਤੀ, ਸੋਨਾ 1290 ਡਾਲਰ ਦੇ ਕਰੀਬ

10/11/2017 9:06:50 AM

ਨਵੀਂ ਦਿੱਲੀ—ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਦੀ ਕੀਮਤ ਕਰੀਬ 3 ਫੀਸਦੀ ਦੇ ਉਛਾਲ ਨਾਲ 57 ਡਾਲਰ ਪ੍ਰਤੀ ਬੈਰਲ ਦੇ ਆਲੇ-ਦੁਆਲੇ ਨਜ਼ਰ ਆ ਰਿਹਾ ਹੈ। ਉਧਰ ਸੋਨੇ 'ਚ ਵੀ ਤੇਜ਼ੀ ਹੈ ਅਤੇ ਇਸ ਦੀ ਕੀਮਤ 1290 ਡਾਲਰ ਦੇ ਕਰੀਬ ਨਜ਼ਰ ਆ ਰਹੀ ਹੈ।
ਸੋਨਾ ਐੱਮ. ਸੀ. ਐਕਸ 
ਖਰੀਦੋ-29680 
ਸਟਾਪਲਾਸ-29580 
ਟੀਚਾ-29900
ਕੱਚਾ ਤੇਲ ਐੱਮ. ਸੀ. ਐਕਸ
ਵੇਚੋ-3350
ਸਟਾਪਲਾਸ-3410 
ਟੀਚਾ-3280
ਕਾਪਰ ਐੱਮ. ਸੀ. ਐਕਸ
ਖਰੀਦੋ-440
ਸਟਾਪਲਾਸ-438
ਟੀਚਾ-446


Related News