ਜੇਮਸ ਬਾਂਡ ਦੀ ਅਦਾਕਾਰਾ ਪਾਮੇਲਾ ਸਲੇਮ ਦੀ 80 ਸਾਲ ਦੀ ਉਮਰ ''ਚ ਮੌਤ

Sunday, Feb 25, 2024 - 01:48 AM (IST)

ਜੇਮਸ ਬਾਂਡ ਦੀ ਅਦਾਕਾਰਾ ਪਾਮੇਲਾ ਸਲੇਮ ਦੀ 80 ਸਾਲ ਦੀ ਉਮਰ ''ਚ ਮੌਤ

ਨਿਊਯਾਰਕ (ਰਾਜ ਗੋਗਨਾ) - 1983 ਦੀ ਜੇਮਜ਼ ਬਾਂਡ ਫ਼ਿਲਮ "ਨੇਵਰ ਸੇ ਨੇਵਰ ਅਗੇਨ" ਵਿੱਚ ਮਿਸ ਮਨੀਪੈਨੀ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਪਾਮੇਲਾ ਸਲੇਮ ਦੀ ਬੀਤੇ ਦਿਨੀਂ ਮੌਤ ਹੋ ਗਈ। ਉਹ 80 ਸਾਲ ਦੀ ਸੀ। ਪਾਮੇਲਾ ਸਲੇਮਬਿਗ ਫਿਨਿਸ਼ ਪ੍ਰੋਡਕਸ਼ਨ, ਆਡੀਓਬੁੱਕ ਅਤੇ ਪੋਡਕਾਸਟ ਕੰਪਨੀ ਨਾਲ ਕੰਮ ਕਰਦੀ ਸੀ ਜਿਸ ਨੇ ਅੱਜ ਸ਼ੁੱਕਰਵਾਰ ਨੂੰ ਆਪਣੀ ਵੈਬਸਾਈਟ 'ਤੇ ਉਸਦੀ ਮੌਤ ਦੀ ਖ਼ਬਰ ਨਸ਼ਰ ਕੀਤੀ।

 


author

Inder Prajapati

Content Editor

Related News