ਮੁੰਬਈ ''ਚ ਡਬਲਯੂ ਆਈ.ਐੱਫ.ਏ. ਮਹਿਲਾ ਫੁੱਟਬਾਲ ਟੂਰਨਾਮੈਂਟ 23 ਜੂਨ ਤੋਂ

06/20/2017 9:56:16 PM


ਮੁੰਬਈ— ਮੁੰਬਈ, ਪੁਣੇ ਕੋਲਹਾਪੁਰ ਅਤੇ ਨਾਗਪੁਰ ਦੀ 2 ਟੀਮਾਂ ਇੱਥੇ 23 ਜੂਨ ਤੋਂ ਹੋਣ ਵਾਲੀ ਡਬਲਯੂ ਆਈ.ਐੱਫ.ਏ. ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 'ਚ ਹਿੱਸਾ ਲਵੇਗੀ। ਟੂਰਨਾਮੈਂਟ 23 ਜੂਨ ਤੋਂ ਕੂਪਰੇਜ ਮੈਦਾਨ 'ਚ ਖੇਡਿਆ ਜਾਵੇਗਾ। ਜਿਸ ਦਾ ਫਾਈਨਲ ਮੈਚ 8 ਜੁਲਾਈ ਨੂੰ ਖੇਡਿਆ ਜਾਵੇਗਾ। ਟੀਮਾਂ ਨੂੰ 4 ਟੀਮਾਂ ਦੇ 2 ਗਰੁੱਪਾਂ 'ਚ ਵੰਡਿਆ ਜਾਵੇਗਾ ਅਤੇ ਗਰੁੱਪ ਦੀ ਚੋਟੀ ਵਾਲੀ ਟੀਮ ਸੈਮੀਫਾਈਨਲ 'ਚ ਪਹੁੰਚੇਗੀ।


Related News