ਹਰਿਆਣਾ ਸਟੀਲਰਸ ਦਾ ਮੁੱਖ ਸਪਾਂਸਰ ਬਣਿਆ ਕੈਂਟ ਆਰ. ਓ.

07/24/2017 11:03:10 PM

ਨੋਇਡਾ— ਭਾਰਤ ਦੇ ਬਹੁਤ ਮਸ਼ਹੂਰ ਹੈਲਥ ਕੇਅਰ ਬ੍ਰਾਂਡ ਕੈਂਟ ਆਰ. ਓ. ਨੇ ਪ੍ਰੋ ਕਬੱਡੀ ਲੀਗ ਟੀਮ 'ਚ ਜੇ. ਐੱਸ. ਡਬਲਯੂ. ਸਮੁਹ ਦੀ ਮਲਕੀਅਤ ਰੱਖਣ ਵਾਲੀ ਹਰਿਆਣਾ ਸਟੀਲਰਸ ਦੇ ਮੁੱਖ ਸਪਾਂਸਰ ਦੇ ਰੂਪ 'ਚ ਦਸਤਖਤ ਕੀਤੇ ਹਨ। ਕੈਂਟ ਪਹਿਲਾਂ ਤੋਂ ਹੀ ਕ੍ਰਿਕਟ ਜਗਤ ਨਾਲ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤਕ ਵੱਖ-ਵੱਖ ਤਰ੍ਹਾਂ ਨਾਲ ਜੁੜਿਆ ਰਿਹਾ। ਪ੍ਰੋ ਕਬੱਡੀ ਲੀਗ ਨਾਲ ਉਹ ਪਹਿਲੇ ਹਿੱਸੇਦਾਰ ਦੇ ਰੂਪ 'ਚ ਕੈਂਟ ਆਰ. ਓ. ਹਰਿਆਣਾ ਸਟੀਲਰਸ ਟੀਮ ਦਾ ਮੁੱਖ ਸਪਾਂਸਰ ਰਹੇਗਾ, ਜਿਹੜਾ ਕਰਾਰ 28 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਹਿੱਸੇਦਾਰੀ ਦੇ ਰੂਪ 'ਚ ਕੈਂਟ ਆਰ. ਓ. ਹਰਿਆਣਾ ਸਟੀਲਰਸ ਦਾ ਮੁੱਖ ਸਪਾਂਸਰ ਹੋਵੇਗਾ।


Related News