ਕ੍ਰਿਕਟ ਅਤੇ ਗਾਲ੍ਹਾਂ : UGLY ਆਸਟਰੇਲੀਆ ਤੋਂ ਲੈ ਕੇ ਭ***ਦ ਤੱਕ

01/18/2018 1:36:15 AM

ਨਵੀਂ ਦਿੱਲੀ— ਅਕਸਰ ਕਿਹਾ ਜਾਂਦਾ ਹੈ ਕਿ ਕ੍ਰਿਕਟ ਮੈਚ ਦੌਰਾਨ ਗਾਲ੍ਹਾ ਅਤੇ ਤਾਲੀਆਂ ਅਕਸਰ ਹੀ ਪੈਂਦੀਆਂ ਹਨ। ਮੈਚ 'ਚ ਗਾਲ੍ਹ ਅਤੇ ਕ੍ਰਿਕਟ ਇਕ ਸਾਥ ਚੱਲਦੀ ਹੈ। ਭਾਰਤ ਅਤੇ ਦੱਖਣੀ ਅਫਰੀਕਾ 'ਚ ਦੂਜੇ ਟੈਸਟ ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਕਾਫੀ ਗੁੱਸੇ 'ਚ ਦਿਖਾਈ ਦਿੱਤਾ। ਕਦੇ-ਕਦੇ ਗੇਂਦਬਾਜ਼ੀ ਕਰਨ ਵਾਲੇ ਵਿਰਾਟ ਕੋਹਲੀ ਅਫਰੀਕਾ ਖਿਲਾਫ ਟੈਸਟ ਮੈਚ ਦੌਰਾਨ ਆਲਰਾਊਂਡਰ ਦੀ ਸਾਰੀ ਜਿੰਮੇਵਾਰੀ ਨਿਭਾਈ। ਇਸ ਆਲਰਾਊਂਡਰ ਦਾ ਇਕ ਕੰਮ ਆਪਣੀ ਟੀਮ ਨੂੰ ਮੋਟੀਵੇਟ ਕਰਨਾ ਤਾਂ ਇਕ ਵਿਰੋਧੀ ਟੀਮ ਨੂੰ ਡੀ-ਮੋਟੀਵੇਟ ਕਰਨਾ ਵੀ ਹੁੰਦਾ ਹੈ।
ਸੈਂਚੁਰੀਅਨ ਟੈਸਟ ਦੀ ਗੱਲ ਕੀਤੀ ਜਾਵੇ ਤਾਂ ਕੋਹਲੀ ਨੇ ਆਪਣੇ ਇਸ ਹਥਿਆਰ ਦਾ ਕਈ ਵਾਰ ਇਸਤਮਾਲ ਕੀਤਾ। ਇਕ ਜਦੋਂ ਉਹ ਬਿਹਤਰੀਨ ਪ੍ਰਦਰਸ਼ਨ (ਪਹਿਲੀ ਪਾਰੀ 'ਚ 153 ਦੌੜਾਂ) ਕਰ ਰਹੇ ਸਨ ਤਾਂ ਇਕ ਜਦੋਂ ਉਹ ਖਰਾਬ ਪ੍ਰਦਰਸ਼ਨ (ਦੂਜੀ ਪਾਰੀ 'ਚ 5 ਦੌੜਾਂ) ਕਰ ਕੇ ਪਵੇਲੀਅਨ ਵਾਪਸ ਜਾ ਰਿਹਾ ਸੀ। ਟੈਸਟ ਮੈਚ ਖਤਮ ਹੋਣ ਤੱਕ ਕੋਹਲੀ ਮ ਅਤੇ ਭ ਅਕਸ਼ਰ ਤੱਕ ਇਸਤੇਮਾਲ ਹੋਣ ਵਾਲੇ ਸਾਰੇ ਸ਼ਬਦ ਇਸਤਾਮੇਲ ਕਰ ਚੁੱਕਾ ਸੀ। ਵੈਸੇ ਕ੍ਰਿਕਟ ਜਗਤ 'ਚ ਗਾਲ੍ਹਾ ਦੀ ਪਰੰਪਰਾ ਕਾਫੀ ਪੁਰਾਣੀ ਹੈ। ਇਸ ਦੌਰਾਨ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਬਾਰੇ ਦੱਸਣ ਜਾ ਰਹੇ, ਜਿਨਾਂ ਬਾਰੇ ਲੋਕ ਬਹੁਤ ਘੱਟ ਹੀ ਜਾਣਦੇ ਹਨ।
ugly ਆਸਟਰੇਲੀਆ— ਕ੍ਰਿਕਟ 'ਚ ਗਾਲ੍ਹਾਂ ਦੀ ਗੱਲ ਆਉਦੇ ਹੀ ਆਸਟਰੇਲੀਆ ਟੀਮ ਦਾ ਨਾਂ ਸਾਹਮਣੇ ਆਉਦਾ ਹੈ। ਗੇਂਦ ਅਤੇ ਬੱਲੇ ਨਾਲ ਵਧੀਆ ਪ੍ਰਦਰਸ਼ਨ ਕਰ ਕੇ ਪੰਜ ਵਰਲਡ ਕੱਪ ਜਿੱਤ ਚੁੱਕੀ ਆਸਟਰੇਲੀਆ ਟੀਮ ਆਪਣੀ ਇਸ ਪ੍ਰਤਿਭਾ ਕਾਰਨ ਕਈ ਇਤਿਹਾਸ ਬਣਾ ਪਾਈ ਹੈ। ਗੱਲ 1974-75 ਦੀ ਹੈ ਜਦੋਂ ਆਸਟਰੇਲੀਆਈ ਵਿਕਟਕੀਪਰ ਰੋਡ ਮਾਰਸ਼ ਅਤੇ ਕਪਤਾਨ ਇਯਾਨ ਚੈਂਪਲ ਨੇ 'ਭੰਦੇ ਸ਼ਬਦਾਂ' ਦੀ ਸਾਰੀ ਸੀਮਾਵਾਂ ਲੰਘਾ ਦਿੱਤੀਆਂ ਸਨ। ਇੰਗਲੈਂਡ ਦੇ ਮਸ਼ਹੂਰ ਕ੍ਰਿਕਟਕ ਟਾਮ ਗ੍ਰੈਵੇਨੀ ਨੇ ਵੀ ਸਵੀਕਾਰ ਕੀਤਾ ਸੀ ਕਿ ਉਹ ਹਮੇਸ਼ਾ ਗਾਲ੍ਹਾਂ ਦਾ ਇਸਤਮੇਲਾ ਕਰਦਾ ਹੈ ਪਰ ਉਸ ਦਾ ਮਕਸਦ ਸਿਰਫ ਖਿਡਾਰੀਆਂ ਨੂੰ ਮੋਟੀਵੇਟ ਕਰਨਾ ਹੁੰਦਾ ਹੈ। ਕਈ ਵਾਰ ਵਿਰੋਧੀ ਬੱਲੇਬਾਜ਼ਾਂ ਦੀ ਨਿਰੰਤਰਤਾ ਤੋੜਨ ਦੇ ਮਕਸਦ ਨਾਲ।

ਗੇਂਦ ਲਾਲ ਹੈ ਜਾ ਗੋਲ
ਵੈਸਟਇੰਡੀਜ਼ ਦੇ ਬੱਲੇਬਾਜ਼ ਵਿਵਿਅਨ ਰਿਚਰਡ੍ਰਸਨ ਇਸ ਤਰ੍ਹਾਂ ਦਾ ਬੱਲੇਬਾਜ਼ ਹੈ ਜੋ ਸਲੇਜਿੰਗ ਕਰਨ ਵਾਲੇ ਗੇਂਦਬਾਜ਼ਾਂ ਖਿਲਾਫ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰਦਾ ਸੀ। ਗੱਲ ਗਲੇਨਮੋਰਗ ਖਿਲਾਫ ਮੈਚ ਦੌਰਾਨ ਕੀਤੀ ਹੈ। ਜਦੋਂ ਵਿਰੋਧੀ ਟੀਮ ਦੇ ਗੇਂਦਬਾਜ਼ਡ ਗ੍ਰੈਗ ਖਾਮਸ ਨੇ ਬੱਲੇਬਾਜ਼ੀ ਕਰ ਰਹੇ ਵਿਵਿਅਨ ਨੂੰ ਛੇੜਨਾ ਸ਼ੁਰੂ ਕਰ ਦਿੱਤਾ। ਵਿਵਿਅਨ ਗ੍ਰੈਗ ਦੀ ਕੁਝ ਗੇਂਦਾਂ ਨੂੰ ਛੱਡ ਨਹੀਂ ਰਿਹਾ ਸੀ। ਇਸ ਦੌਰਾਨ ਉਹ ਗ੍ਰੈਗ ਵਿਵਿਅਨ ਦੇ ਕੋਲ ਗਿਆ। ਅਤੇ ਉਸ ਨੂੰ ਕਿਹਾ ਕਿ 'ਗੇਂਦ ਲਾਲ ਹੈ ਜਾ ਫਿਰ ਗੋਲ'। ਗੁੱਸੇ 'ਚ ਵਿਵਿਅਨ ਨੇ ਇਸ ਤੋਂ ਅਗਲੀ ਗੇਂਦ 'ਤੇ ਗ੍ਰੈਗ ਦੇ ਇਨ੍ਹਾਂ ਲੰਬਾ ਛੱਕਾ ਲਗਾਇਆ ਕਿ ਗੇਂਦ ਸਟੇਡੀਅਮ ਤੋਂ ਬਾਹਰ ਨਦੀਂ 'ਚ ਜਾ ਕੇ ਡਿੱਗ ਗਈ। ਤਾਂ ਉਸ ਸਮੇਂ ਵਿਵਿਅਨ ਗ੍ਰੈਗ ਕੋਲ ਗਿਆ। ਅਤੇ ਉਸ ਨੇ ਉਸ ਨੂੰ ਕਿਹਾ ਕਿ ਜਾ ਕੇ ਦੇਖ ਲਉ, ਗੇਂਦ ਕਿਸ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ।
PunjabKesari
ਬੱਸ ਕੰਡਾਕਟਰ ਨੇ ਪੁੱਛਿਆ ਟਿਕਟ ਪਲੀਜ਼
ਆਸਟਰੇਲੀਆ ਨੇ ਮਰਵਿਨ ਗ੍ਰੈਗਰੀ ਹਾਚੂਜੇਸ ਵੀ ਕਿਸੇ ਤੋਂ ਘੱਟ ਨਹੀਂ ਰਿਹਾ ਹੈ। ਮਰਵਿਨ ਤੇਜ਼ ਗੇਂਦਬਾਜ਼ ਸੀ। ਗੱਲ ਪਾਕਿਸਤਾਨ ਖਿਲਾਫ ਖੇਡੇ ਜਾ ਰਹੇ ਮੈਚ ਦੀ ਹੈ। ਪਾਕਿਸਤਾਨ ਦੇ ਬੱਲੇਬਾਜ਼ ਜਾਵੇਦ ਮਿਆਂਦਾਦ ਜੋ ਕਿ ਮੈਚ ਤੋਂ ਪਹਿਲਾਂ ਮਰਵਿਨ ਨੂੰ ਕ੍ਰਿਕਟ ਦੇ ਹਿਸਾਬ ਨਾਲ ਮੋਟਾ ਅਤੇ ਬੱਸ ਚਲਾਉਣ ਦੀ ਨਸੀਹਤ ਦੇ ਰਿਹਾ ਸੀ। ਮਰਵਿਨ ਨੇ ਆਪਣੀ ਹੀ ਗੇਂਦ 'ਤੇ ਕੈਚ ਕਰ ਲਈ। ਪਹਿਲਾਂ ਤਾਂ ਗੁੱਸੇ 'ਚ ਮਰਵਿਨ ਇਸ ਬਾਰੇ ਪਵੇਲੀਅਨ ਵਾਪਸ ਜਾ ਰਹੇ ਮਿਆਂਦਾਦ ਦੇ ਕੋਲ ਗਏ ਅਤੇ ਕਿਹਾ ਕਿ— ਟਿਕਟ ਪਲੀਜ਼।
PunjabKesari
ਹਰਭਜਨ ਸਿੰਘ ਅਤੇ ਸਾਇਮੰਡ੍ਰਸ
2007 'ਚ ਭਾਰਤੀ ਟੀਮ ਆਸਟਰੇਲੀਆ ਦੇ ਟੂਰ 'ਤੇ ਸੀ ਜਦੋਂ ਹਰਭਜਨ ਸਿੰਘ ਅਤੇ ਐਡ੍ਰਯੂ ਸਾਇਮੰਡ੍ਰਸ ਆਹਮੋ-ਸਾਹਮਣੇ ਹੋ ਗਏ। ਸਾਇਮੰਡ੍ਰਸ ਨੇ ਸ਼ਿਕਾਇਤ ਕੀਤੀ ਸੀ ਕਿ ਹਰਭਜਨ ਨੇ ਉਸ ਨੂੰ ਤੇਰੀ ****ਕੀਤੀ ਕਿਹਾ ਸੀ। ਪਰ ਜਾਂਚ 'ਤੇ ਪਤਾ ਚੱਲਿਆ ਕਿ ਦਰਅਸਲ ਸਾਇਮੰਡ੍ਰਸ ਤੋਂ ਸ਼ਬਦ 'ਚ ਜਜਮੈਂਟ ਕਰਨ 'ਚ ਗਲਤੀ ਹੋਈ। ਹਰਭਜਨ 'ਤੇ ਪਹਿਲੀ ਤਿੰਨ ਮੈਚ ਦਾ ਬੈਨ ਲਗਾਇਆ ਸੀ ਪਰ ਬਾਅਦ 'ਚ 50 ਫੀਸਦੀ ਮੈਚ ਫੀਸ 'ਚ ਕਟੌਤੀ ਕਰ ਦਿੱਤੀ ਗਈ।
PunjabKesari
ਪੋਟਿੰਗ (ਲੂਜ਼ਰ)
2011 ਦੇ ਵਰਲਡ ਕੱਪ ਦੌਰਾਨ ਵੀ ਭਾਰਤੀ ਤੇਜ਼ ਗੇਂਦਬਾਜ਼ ਸ਼੍ਰੀਸੰਤ ਅਤੇ ਆਸਟਰੇਲੀਆ ਕਪਤਾਨ ਰਿੰਕੀ ਪੋਟਿੰਗ ਆਹਮੋ-ਸਾਹਮਣੇ ਹੋ ਗਏ। ਦਰਅਸਲ ਸ਼੍ਰੀਸੰਤ ਨੇ ਪੋਟਿੰਗ ਖਿਲਾਫ ਅਪੀਲ ਕੀਤੀ ਸੀ। ਜਿਸ ਨੂੰ ਅੰਪਾਇਨ ਨੇ ਨਕਾਰ ਦਿੱਤਾ। ਸ਼੍ਰੀਸੰਤ ਨੇ ਪਟਦੇ ਹੋਏ ਰਿੰਕੀ ਪੋਟਿੰਗ ਵਲ ਖੜੇ ਹੋ ਕੇ ਆਪਣੇ ਹੱਥ ਨਾਲ ਅੰਗਰੇਜ਼ੀ ਦਾ l ਸ਼ਬਦ ਮੱਥੇ  'ਤੇ ਰੱਖ ਕੇ ਬਣਾਇਆ। 
PunjabKesari
ਕਲਾਰਕ
2013-14 ਏਸ਼ੇਜ਼ ਸੀਰੀਜ਼ ਦੌਰਾਨ ਆਸਟਰੇਲੀਆਈ ਕਪਤਾਨ ਮਾਇਕਲ ਕਲਾਰਕ ਨੇ ਇੰਗਲੈਂਡ ਦੇ ਜਿੱਮੀ ਐਡਰਸਨ ਨੂੰ ਗਾਲ੍ਹ ਕੱਢੀ ਸੀ। ਗਾਬਾ 'ਚ ਚੱਲ ਰਹੇ ਪਹਿਲੇ ਟੈਸਟ ਮੈਚ ਦੌਰਾਨ ਕਲਾਰਕ  ਨੇ ਜਿੱਮੀ ਨੂੰ ਆਪਣੀ *** ਬਾਜੂ ਤੜਵਾਉਣ ਲਈ ਤਿਆਰ ਰਹੋ, ਕਿਹਾ ਸੀ। ਕਲਾਰਕ 'ਤੇ ਮੈਚ ਦਾ 20 ਫੀਸਦੀ ਜੁਰਮਾਨਾ ਲਗਾਇਆ ਗਿਆ ਸੀ।

PunjabKesari


Related News