22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿੱਕ ਕਰੋ

Saturday, Nov 11, 2017 - 09:44 PM (IST)

1. ਫਰੀਦਕੋਟ - ਆਖਿਰ, ਕਿਵੇਂ ਜੇਲ 'ਚੋਂ ਲਾਈਵ ਹੋ ਗਿਆ ਗੈਂਗਸਟਰ ਲੱਖਾ ਸਿਧਾਨਾ!
2. ਅੰਮ੍ਰਿਤਸਰ  - ਜੇਲਾਂ 'ਚ ਫੋਨਾਂ ਦੀ ਹੋ ਰਹੀ ਵਰਤੋਂ ਨੂੰ ਲੈ ਕੇ ਸਰਕਾਰ ਗੰਭੀਰ : ਸਿੱਧੂ
3. ਗੁਰਦਾਸਪੁਰ - ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਦਿੱਤੀ ਗਈ ਪਹਿਲ, ਲੋਕ ਖੁਸ਼ 
4. ਲੁਧਿਆਣਾ -  ਭਿੰਦਾ ਸ਼ਾਦੀਪੁਰੀਆ ਤੇ ਗੈਂਗਸਟਰਾਂ ਦਾ ਸਾਥੀ ਗ੍ਰਿਫਤਾਰ 
5. ਮਾਨਸਾ - ਹੈਮਰ ਥ੍ਰੋ 'ਚ ਅਮਨਦੀਪ ਨੇ ਹਾਸਿਲ ਕੀਤਾ ਦੂਜਾ ਸਥਾਨ
6. ਪਟਿਆਲਾ -ਗੁ. ਸ੍ਰੀ ਮੋਤੀ ਬਾਗ ਸਾਹਿਬ 'ਚ ਸੁੱਖ ਆਸਨ ਅਸਥਾਨ ਦਾ ਰੱਖਿਆ ਨੀਂਹ ਪੱਥਰ
7. ਮੁਹਾਲੀ - 'ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਲਗਾਓ ਬੂਟੇ'
8. ਸੰਗਰੂਰ - ਜ਼ਹਿਰੀਲੇ ਧੂੰਏ ਕਾਰਨ ਬੱਚੇ ਤੇ ਬਜ਼ੁਰਗ ਬੀਮਾਰ 
9. ਬਠਿੰਡਾ - ਸੜਕ ਹਾਦਸੇ 'ਚ ਮਾਰੇ ਵਿਦਿਆਰਥੀਆਂ ਨੂੰ ਦਿੱਤੀ ਸ਼ਰਧਾਂਜਲੀ 
10. ਕਪੂਰਥਲਾ-  ਖਾਲਿਸਤਾਨ ਮਾਮਲੇ 'ਤੇ ਜਾਣੋ ਕੀ ਬੋਲੇ ਰਾਣਾ ਗੁਰਜੀਤ 
11. ਬਰਨਾਲਾ - ਮਿਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਮੀਟਿੰਗ 
12. ਫਿਰੋਜ਼ਪੁਰ - ਸਮੋਗ ਲਈ ਕਿਸਾਨਾਂ ਨੇ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ
13. ਜਲੰਧਰ -  8463 ਬੈਂਕ ਦੀ ਕੈਸ਼ ਵੈਨ ਲੁੱਟ ਮਾਮਲੇ ਦਾ ਇੱਕ ਹੋਰ ਦੋਸ਼ੀ ਗ੍ਰਿਫਤਾਰ
14.ਪਠਾਨਕੋਟ -  ਕੈਸ਼ ਛੱਡਣ ਜਾ ਰਹੀ ਗੱਡੀ ਨੂੰ ਲੁੱਟਣ ਦੀ ਕੋਸ਼ਿਸ਼ 
15. ਹੁਸ਼ਿਆਰਪੁਰ - ਅਮਰੀਕਾ ਜਾਂਦੇ ਨੌਜਵਾਨ ਦੀ ਮੌਤ, ਪੁੱਤ ਨੂੰ ਵੇਖਣ ਲਈ ਤਰਸੇ ਮਾਪੇ 
16. ਮੋਗਾ - ਧੁੰਦ ਦਾ ਕਹਿਰ ਜਾਰੀ, ਧੀਮੀ ਹੋਈ ਵਾਹਨਾਂ ਦੀ ਰਫ਼ਤਾਰ
17. ਫਤਿਹਗੜ੍ਹ ਸਾਹਿਬ - ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਦਿੱਤੀ ਜਾਣਕਾਰੀ
18. ਨਵਾਂਸ਼ਹਿਰ - ਸੜਕ ਹਾਦਸੇ 'ਚ ਤਿੰਨ ਲੋਕ ਜ਼ਖ਼ਮੀ 
19. ਫਾਜ਼ਿਲਕਾ - ਫੇਸਬੁੱਕ ਪੇਜ 'ਤੇ ਆਏ ਕੁਮੈਂਟ 'ਤੇ ਹੋ ਰਹੀ ਕਾਰਵਾਈ!
20. ਮੁਕਤਸਰ  - ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ 
21. ਰੋਪੜ -  ਪੁਲਸ ਦੇ ਹੱਥੇ ਚੜ੍ਹਿਆ ਭਗੋੜਾ
22. ਤਰਨਤਾਰਨ - ਵਿਆਹੁਤਾ ਦੇ ਸਹੁਰੇ ਪਰਿਵਾਰ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼


Related News