22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਲਈ ਵੀਡੀਓ ''ਤੇ ਕਲਿਕ ਕਰੋ

09/20/2017 2:19:30 AM

1. ਅੰਮ੍ਰਿਤਸਰ - ਸੁਖਪ੍ਰੀਤ ਅਗਵਾ ਮਾਮਲਾ: ਸਾਹਮਣੇ ਆਈ ਸੀਸੀਟੀਵੀ ਫੂਟੇਜ
2. ਮੋਗਾ - ਸੁਖਪ੍ਰੀਤ ਅਗਵਾ ਮਾਮਲਾ : ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ 
3. ਪਟਿਆਲਾ - ਪੰਜਾਬ ਦੇ 70 % ਕਿਸਾਨ ਕਾਂਗਰਸ ਦੇ ਨਾਲ -ਧਰਮਸੋਤ
4. ਤਰਨਤਾਰਨ -  ਟੱਲੀ ਪੁਲਸ ਮੁਲਾਜ਼ਮ ਨੇ ਪੱਤਰਕਾਰਾਂ 'ਤੇ ਕੀਤਾ ਹਮਲਾ
5. ਹੁਸ਼ਿਆਰਪੁਰ - ਨਿਗਮ ਦਫ਼ਤਰ ਪਸ਼ੂ ਛੱਡਣ ਜਾ ਰਹੇ 'ਆਪ' ਵਰਕਰਾਂ ਨੂੰ ਰੋਕਿਆ
6. ਕਪੂਰਥਲਾ- ਪੀ.ਐਮ. ਵੱਲੋਂ ਸੰਤ ਸੀਚੇਵਾਲ ਨੂੰ ਸਵੱਛਤਾ ਅਭਿਆਨ ਨਾਲ ਜੁੜਨ ਦਾ ਸੱਦਾ 
7. ਫਿਰੋਜ਼ਪੁਰ - ਮੈਰੀਟੋਰੀਅਸ ਸਕੂਲ ਦੀ ਮੈਡੀਕਲ ਵਿਦਿਆਰਥਣ ਨੇ ਲਿਆ ਫਾਹਾ
8. ਲੁਧਿਆਣਾ - ਲਵਾਰਿਸ ਬੈਗ 'ਚੋਂ ਨਿਕਲਿਆ ਦੇਸੀ ਕੱਟਾ 
9. ਗੁਰਦਾਸਪੁਰ - ਉਪ ਚੋਣ 'ਚ ਸ਼ਿਵ ਸੈਨਾ ਵੀ ਮੈਦਾਨ 'ਚ  
10. ਬਠਿੰਡਾ - ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰ ਪ੍ਰਗਟਾਇਆ ਰੋਸ 
11. ਸੰਗਰੂਰ -ਮੰਤਰਾਲੇ ਖਾਲੀ, ਅਫਸਰਸ਼ਾਹੀ ਦੇ ਹੱਥ ਪੰਜਾਬ ਦੀ ਕਮਾਨ ! 
12. ਫਰੀਦਕੋਟ -  ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਸ਼ੁਰੂਆਤ
13. ਫਾਜ਼ਿਲਕਾ - ਕਰਜ਼ਾਈ ਕਿਸਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
14. ਮਾਨਸਾ - ਫਸਲਾਂ ਹੋ ਰਹੀਆਂ ਬਰਬਾਦ, ਕਿਸਾਨ ਪਰੇਸ਼ਾਨ 
15. ਪਠਾਨਕੋਟ - ਚੋਰ ਨੂੰ ਕਾਬੂ ਕਰਕੇ ਲੋਕਾਂ ਨੇ ਚਾੜ੍ਹਿਆ ਕੁਟਾਪਾ 
16. ਮੁਕਤਸਰ  - ਬੰਦ ਹੋਣ ਦੀ ਕਗਾਰ 'ਤੇ ਮਿਡ-ਡੇ-ਮੀਲ! 
17. ਜਲੰਧਰ - ਬੱਚੇ ਦੀ ਕੁੱਟਮਾਰ ਦੇ ਦੋਸ਼ਾਂ 'ਚ ਪੁਲਸ ਮੁਲਾਜ਼ਮ ਸਮੇਤ ਦੋ ਗ੍ਰਿਫ਼ਤਾਰ 
18. ਨਵਾਂਸ਼ਹਿਰ - ਗੁਰੂ ਘਰ 'ਚ ਜਥੇਦਾਰ ਨੂੰ ਰੋਕੇ ਜਾਣ ਦੇ ਮਾਮਲੇ 'ਤੇ ਸਿਆਸਤ ਗਰਮਾਈ
19. ਬਰਨਾਲਾ - ਕਰਜ਼ੇ ਤੋਂ ਤੰਗ ਖੇਤ ਮਜ਼ਦੂਰ ਨੇ ਲਿਆ ਫਾਹਾ 
20. ਫਤਿਹਗੜ੍ਹ ਸਾਹਿਬ - ਪ੍ਰਸ਼ਾਸਨ ਦੀ ਜ਼ਮੀਨ 'ਤੇ ਹੋਏ ਕਬਜ਼ੇ ਕਰਵਾਏ ਖਾਲੀ
21. ਮੋਹਾਲੀ -  ਪੁਲਸ ਨੇ ਚੁੱਕੇ ਧਰਨੇ 'ਤੇ ਬੈਠੇ ਕਿਸਾਨ
22. ਰੋਪੜ - ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ 'ਤੇ ਹਮਲਾ


Related News