ਬਿਹਤਰੀਨ ਸਾਊਂਡ ਦੇਣ ਲਈ ਖਾਸ ਤੌਰ ''ਤੇ ਬਣਿਆ ਹੈ ਇਹ ਬਲੂਟੁੱਥ ਸਪੀਕਰ

Monday, Sep 26, 2016 - 03:48 PM (IST)

ਬਿਹਤਰੀਨ ਸਾਊਂਡ ਦੇਣ ਲਈ ਖਾਸ ਤੌਰ ''ਤੇ ਬਣਿਆ ਹੈ ਇਹ ਬਲੂਟੁੱਥ ਸਪੀਕਰ
ਜਲੰਧਰ - ਅਮਰੀਕੀ ਇਲੈਕਟ੍ਰਾਨਿਕ ਕੰਪਨੀ ਅਲਟੀਮੇਟ ਇਅਰਸ ਨੇ ਬਾਜ਼ਾਰ ''ਚ ”5 ਰੋਲ 2 ਪੋਰਟੇਬਲ ਬਲੂਟੁੱਥ ਸਪੀਕਰ ਪੇਸ਼ ਕੀਤਾ ਹੈ ਜਿਸ ਦੀ ਕੀਮਤ 8,495 ਰੁਪਏ ਦੱਸੀ ਗਈ ਹੈ । ਕੰਪਨੀ ਆਪਣੇ ਇਸ ਨਵੇਂ ਪ੍ਰੋਡਕਟ ਨੂੰ 25 ਸਿਤੰਬਰ ਤੋਂ ਸੇਲ ਲਈ ਉਪਲੱਬਧ ਕਰੇਗੀ।
 
 
UE ਰੋਲ 2 ਸਪੀਕਰ ਦਾ ਡਿਜ਼ਾਇਨ ਡਿਸਕ ਸ਼ੇਪ ਵਰਗਾ ਹੈ ਅਤੇ ਇਹ ਵਾਟਰਪਰੂਫ ਵੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਬਹੁਤ ਹੀ ਹਲਕਾ ਹੋਣ ਦੇ ਨਾਲ ਕਾਫ਼ੀ ਬਿਹਤਰੀਨ ਅਤੇ ਉਚੀ ਸਾਊਂਡ ਦਿੰਦਾ ਹੈ। ਯੂਜ਼ਰ ਇਸ ਬਲੂਟੁੱਥ ਸਪੀਕਰ ਨੂੰ 100 ਫੀਟ ਦੀ ਦੂਰੀ ਨਾਲ ਆਸਾਨੀ ਨਾਲ ਚੱਲਾ ਸਕਦੇ ਹਨ।

Related News