Panasonic ਨੇ ਲਾਂਚ ਕੀਤਾ 3GB RAM ਵਾਲਾ ਇਹ ਦਮਦਾਰ ਸਮਾਰਟਫੋਨ

Saturday, Aug 27, 2016 - 05:02 AM (IST)

Panasonic ਨੇ ਲਾਂਚ ਕੀਤਾ 3GB RAM ਵਾਲਾ ਇਹ ਦਮਦਾਰ ਸਮਾਰਟਫੋਨ

ਜਲੰਧਰ - ਜਾਪਾਨੀ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਪੈਨਾਸੋਨਿਕ (Panasonic) ਨੇ ਆਪਣੇ P55 Novo ਸਮਾਰਟਫੋਨ ਦਾ 3GB RAM ਵੇਰਿਅੰਟ ਭਾਰਤ ''ਚ ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 9,699 ਰੁਪਏ ਹੈ। ਇਹ ਸਮਾਰਟਫੋਨ ਤਿੰਨ ਰੰਗਾਂ ਦੇ ਆਪਸ਼ਨਸ ''ਚ ਆਨਲਾਈਨ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

 

ਇਸ ਸਮਾਰਟਫੋਨ ਦੇ ਫੀਚਰਸ -

ਡਿਸਪਲੇ    5.3 ਇੰਚ HD iPS 
ਪ੍ਰੋਸੈਸਰ    1.3ghz ਆਕਟਾ-ਕੋਰ ਮੀਡੀਆਟੈੱਕ
ਓ. ਐੱਸ  - ਐਂਡ੍ਰਾਇਡ 6.0 ਮਾਰਸ਼ਮੈਲੌ
ਰੈਮ               3GB
ਇੰਟਰਨਲ ਸਟੋਰੇਜ਼  16GB
ਕੈਮਰਾ            ਡਿਊਲ-LED ਫਲੈਸ਼,13 MP ਰਿਅਰ, 5 MP ਫ੍ਰੰਟ
ਕਾਰਡ ਸਪੋਰਟ - ਅਪ-ਟੂ 32GB
ਬੈਟਰੀ            2500mAh
ਨੈੱਟਵਰਕ       4G/LTE
ਹੋਰ ਫੀਚਰਸ     WiFi, ਬਲੂਟੁੱਥ 4.0,GPS ਅਤੇ ਮਾਇਕ੍ਰੋ USB ਪੋਰਟ


Related News