23 MP ਕੈਮਰੇ ਦੇ ਨਾਲ ਸੋਨੀ ਨੇ ਪੇਸ਼ ਕੀਤੇ ਨਵੇਂ ਸਮਾਰਟਫੋਨਸ
Saturday, Sep 03, 2016 - 11:15 AM (IST)

ਜਲੰਧਰ - ਜਾਪਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੋਨੀ ਨੇ ਬਰਲਿਨ ''ਚ ਚੱਲ ਰਹੇ IFA 2016 ਈਵੈਂਟ ਦੇ ਦੌਰਾਨ ਨਵੇਂ ਸਮਾਰਟਫੋਨਸ ਪੇਸ਼ ਕੀਤੇ ਹਨ ਜਿਨ੍ਹਾਂ''ਚੋਂ ਐਕਸਪੀਰੀਆ ਐਕਸ ਜ਼ੈੱਡ (Sony Xperia XZ) ਦੀ ਕੀਮਤ 699 ਯੂਰੋ (ਕਰੀਬ 52.281 ਰੁਪਏ) ਅਤੇ ਸੋਨੀ ਐਕਸਪੀਰੀਆ ਐਕਸ ਕਾਂਪੈਕਟ (Sony Xperia X Compact) ਸਮਾਰਟਫੋਨ ਦੀ ਕੀਮਤ 449 ਯੂਰੋ (ਕਰੀਬ 33,582 ਰੁਪਏ) ਹੈ। ਇਹ ਸਮਾਰਟਫੋਨਸ ਤਿੰਨ ਰੰਗਾਂ ਦੇ ਆਪਸ਼ਨ ''ਚ ਮਿਲਣਗੇ।
Sony Xperia XZ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ -
ਡਿਸਪਲ - 5.2 ਇੰਚ ਫੁੱਲ HD (1920x1080 ਪਿਕਸਲਸ)
ਪ੍ਰੋਟੈਕਸ਼ਨ - ਕੋਰਨਿੰਗ ਗੋਰਿੱਲਾ ਗਲਾਸ ਪ੍ਰੋਟੈਕਸ਼ਨ
GPU - ਐਡਰੇਨੋ 530
ਪ੍ਰੋਸੈਸਰ - ਸਨੈਪਡ੍ਰੈਗਨ 820 ਕਵਾਡ ਕੋਰ
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੌ
RAM - 3GB
ROM - 32GB
ਐਕਸਪੈਂਡੇਬਲ - ਅਪ ਟੂ - 256GB
ਕੈਮਰਾ - 23MP (1/2.3 ਐਕਸਮੋਰ RS ਸੈਂਸਰ ਅਤੇ f/2.0 ਲੇਂਨਜ਼) ਰਿਅਰ ਅਤੇ 13 MP (1/3 ਐਕਸਮੋਰ RS ਸੈਂਸਰ 22mm ਵਾਇਡ ਐਂਗਲ f/2. 0) ਫ੍ਰੰਟ
ਨੈੱਟਵਰਕ - 4G LTE
ਬੈਟਰੀ - 2900 mAh
ਹੋਰ ਫੀਚਰਸ - GPS/GLONASS, WiFi 802.11 ac
Sony Xperia X Compact ਸਮਾਰਟਫੋਨ ਦੇ ਸਪੈਸੀਫਿਕੇਸ਼ਨਸ -
ਡਿਸਪਲੇ - 4.6 ਇੰਚ ਟ੍ਰੀਲੂਮੀਨੋਸ ਡਿਸਪਲੇ HD
ਪ੍ਰੋਟੈਕਸ਼ਨ - ਕੋਰਨਿੰਗ ਗੋਰਿੱਲਾ ਗਲਾਸ ਪ੍ਰੋਟੈਕਸ਼ਨ
GPU - ਐਡਰੇਨੋ 510
ਪ੍ਰੋਸੈਸਰ - ਸਨੈਪਡ੍ਰੈਗਨ ਐਕਸਾ-ਕੋਰ 650 64 ਬਿੱਟ
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੌ
RAM - 3GB
ROM - 32GB
ਐਕਸਪੇਂਡੇਬਲ - ਅਪ ਟੂ - 256GB
ਕੈਮਰਾ - 23MP (1/2.3 ਐਕਸਮੋਰ RS ਸੈਂਸਰ ਅਤੇ f/2.0 ਲੇਂਨਜ਼) ਰਿਅਰ ਅਤੇ 5MP (1/3 ਐਕਸਮੋਰ RS ਸੇਂਸਰ 22mm ਵਾਇਡ - ਐਂਗਲ 1/3.06) ਫ੍ਰੰਟ
ਨੈੱਟਵਰਕ - 4G LTE
ਬੈਟਰੀ - 2700 mAh