WWE ਦੀ ਇਹ ਰੈਸਲਰ 41 ਸਾਲ ਦੀ ਉਮਰ ''ਚ ਵੀ ਲੱਗਦੀ ਹੈ 16 ਸਾਲ ਦੀ (ਦੇਖੋ ਤਸਵੀਰਾਂ)

11/15/2017 5:41:19 AM

ਨਵੀਂ ਦਿੱਲੀ— ਡਬਲਿਊ.ਡਬਲਿਊ.ਈ. ਦੀ ਡੀਵਾਸ ਮਨੋਰਜਨ ਦੇ ਮਾਮਲੇ 'ਚ ਪੁਰਸ਼ ਰੈਸਲਰਾਂ 'ਤੇ ਭਾਰੀ ਪੈ ਰਹੀ ਹੈ।  ਡਬਲਿਊ.ਡਬਲਿਊ.ਈ. ਦੀ ਕਈ ਇਸ ਤਰ੍ਹਾਂ ਦੀਆਂ ਮਹਿਲਾ ਰੈਸਲਰ ਹਨ। ਜੋ ਲੰਮੇ ਸਮੇਂ ਤੱਕ ਰਿੰਗ 'ਚ ਆਪਣੇ ਦਮਦਾਰ ਫਾਈਟ ਨਾਲ ਸਾਰੇ ਪ੍ਰਸ਼ੰਸਕਾਂ ਦਾ ਦਿੱਲ ਜਿੱਤਦੀਆਂ ਹਨ ਪਰ ਕਈ ਇਸ ਤਰ੍ਹਾਂ ਦੀਆਂ ਮਹਿਲਾ ਰੈਸਲਰ ਵੀ ਹਨ ਜੋ ਰਿੰਗ 'ਚ ਆਪਣੀ ਫਾਈਟ ਨਾਲ ਜ਼ਿਆਦਾ ਆਪਣੇ ਹਾਟ ਲੁੱਕ ਤੇ ਅੰਦਾਜ਼ ਦੇ ਲਈ ਚਰਚਾ ਦਾ ਵਿਸ਼ਾ ਰਹੀਆਂ ਹਨ।
PunjabKesari
18 ਦਸੰਬਰ 2017 ਨੂੰ  ਡਬਲਿਊ.ਡਬਲਿਊ.ਈ. ਦੀਵਾਸ ਟ੍ਰਿਸ਼ ਸਟ੍ਰੇਟਸ 42 ਸਾਲ ਦੀ ਹੋ ਜਾਵੇਗੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਟ੍ਰਿਸ਼ 41 ਸਾਲ ਦੀ ਉਮਰ 'ਚ ਵੀ 16 ਸਾਲ ਦੀ ਬੇਹੱਦ ਹਾਟ ਤੇ ਜਵਾਨ ਲਗ ਰਹੀ ਹੈ। ਵਧਦੀ ਉਮਰ ਦਾ ਅਸਰ ਉਸ 'ਤੇ ਦੇਖਣ ਨੂੰ ਬਿਲਕੁਲ ਨਹੀਂ ਮਿਲ ਰਿਹਾ।

PunjabKesari

PunjabKesari


PunjabKesari


Related News