ਮਹਿਲਾ ਵਿਸ਼ਵ ਕੱਪ : ਜਾਣੋਂ ਕਿਸ ਟੀਮ ਨੇ ਲਗਾਈਆਂ ਸਭ ਤੋਂ ਜ਼ਿਆਦਾ ਬਾਊਂਡਰੀਆਂ, ਦੇਖੋ ਰਿਕਾਰਡ ਬੁੱਕ
Thursday, Mar 05, 2020 - 11:27 PM (IST)
ਨਵੀਂ ਦਿੱਲੀ— ਟੀ-20 ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਭਾਰਤ ਤੇ ਆਸਟਰੇਲੀਆ ਵਿਚਾਲੇ ਟੱਕਰ ਹੋਣੀ ਹੈ। ਭਾਰਤ ਨੇ ਇੰਗਲੈਂਡ ਨੂੰ ਮੀਂਹ ਕਾਰਨ ਮੈਚ ਦੇ ਬਿਨ੍ਹਾ ਗੇਂਦ ਸੁੱਟੇ ਫਾਈਨਲ 'ਚ ਪ੍ਰਵੇਸ਼ ਕੀਤਾ ਤਾਂ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ 5 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਸਥਾਨ ਪੱਕਾ ਕੀਤਾ। ਆਓ ਜਾਣਦੇ ਹਾਂ ਕਿ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਰਿਕਾਰਡ ਬੁੱਕ ਕੀ ਬੋਲਦੀ ਹੈ। ਕਿਹੜਾ ਖਿਡਾਰੀ ਸਭ ਤੋਂ ਜ਼ਿਆਦਾ ਚੌਕੇ ਲਗਾ ਚੁੱਕਿਆ ਹੈ ਜਾਂ ਕਿਹੜਾ ਖਿਡਾਰੀ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰ ਚੁੱਕਿਆ ਹੈ। ਦੇਖੋ ਰਿਕਾਰਡਸ—
ਟਾਪ ਬੱਲੇਬਾਜ਼
202 ਨਾਟਾਲੀਆ ਸਕੀਵਰ
193 ਹੀਦਰ ਨਾਈਟ
181 ਬੈਥ ਮੂਨੀ
161 ਸੈਫਾਲੀ ਵਰਮਾ
161 ਐਲਿਸਾ ਹੇਲੀ
ਟਾਪ 5 ਗੇਂਦਬਾਜ਼
9 ਪੂਨਮ ਯਾਦਵ
9 ਮੇਘਨ ਸਕਾਟ
8 ਸੋਫੀਆ ਇਕੇਲਸਟੋਨ
8 ਅੰਨਿਆ
7 ਹੇਅਲੇ ਜੇਂਸਨ
ਸਰਵਸ੍ਰੇਸ਼ਠ ਔਸਤ
80 ਆਲੀਆ ਰਿਆਜ
67 ਨਟਾਲੀਆ ਸਕੀਵਰ
64 ਹੀਦਰ ਨਾਈਟ
58 ਮੇਘ ਲੇਨਿੰਗ
47 ਸੁਨੇ ਲੂਸ
ਸਭ ਤੋਂ ਜ਼ਿਆਦਾ ਚੌਕੇ
24 ਨਟਾਲੀਆ ਸਕੀਵਰ
22 ਹੀਦਰ ਨਾਈਟ
21 ਐਲੀਸਾ ਹੇਲੀ
20 ਬੈਥ ਮੂਨੀ
19 ਚਮਾਰੀ ਅੱਟਾਪੱਟੂ
ਸਭ ਤੋਂ ਜ਼ਿਆਦਾ ਛੱਕੇ
9 ਸ਼ੈਫਾਲੀ ਵਰਮਾ
7 ਚਮਾਰੀ ਅੱਟਾਪੱਟੂ
5 ਹੀਦਰ ਨਾਈਟ
4 ਐਲੀਸਾ ਹੇਲੀ
4 ਮੈਡੀ ਗ੍ਰੀਨ
ਵੈੱਸਟ ਇਕਨੌਮੀ
6.12 ਸੋਫੀਆ ਇਲੇਕਸਟੋਨ
19.67 ਉਦੇਸ਼ਿਕਾ ਪ੍ਰਬੋਧਨੀ
16.00 ਸਾਰਾਹ ਗਲੇਨ
12.00 ਰਿਤੂ ਮੋਨੀ
14.00 ਜਾਰਜੀਆ ਵਰੇਹੇਮ
ਸਭ ਤੋਂ ਜ਼ਿਆਦਾ ਕੈਚ
4 ਐਜੇਲੀਆ ਕੇਰ
4 ਮੇਘ ਲੇਨਿੰਗ
3 ਐੱਲ ਵੇਨਫੀਲਡ
3 ਸੂਜੀ ਬੈਟਸ
3 ਸੋਫੀਆ ਡਿਵਾਈਨ
ਸਭ ਤੋਂ ਜ਼ਿਆਦਾ ਵਾਧੂ ਦੌੜਾਂ
19 ਪਾਕਿ ਬਨਾਮ ਇੰਗਲੈਂਡ
16 ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ
14 ਆਸਟਰੇਲੀਆ ਬਨਾਮ ਦੱਖਣੀ ਅਫਰੀਕਾ
12 ਵੈਸਟਇੰਡੀਜ਼ ਬਨਾਮ ਇੰਗਲੈਂਡ
11 ਪਾਕਿਸਤਾਨ ਬਨਾਮ ਵੈਸਟਇੰਡੀਜ਼