ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ : ਪ੍ਰਿਥਵੀ ਸ਼ਾਹ

Saturday, Aug 22, 2020 - 01:27 AM (IST)

ਸਾਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ : ਪ੍ਰਿਥਵੀ ਸ਼ਾਹ

ਨਵੀਂ ਦਿੱਲੀ- ਟੀਮ ਦੇ ਨੌਜਵਾਨ ਬੱਲੇਬਾਜ਼ ਮੰਬੁਈ ਦੇ ਪ੍ਰਿਥਵੀ ਸ਼ਾਹ ਨੇ ਕਿਹਾ,''ਅਸੀਂ ਇਸ ਮਹਾਮਾਰੀ ਵਿਚ ਪਿਛਲੇ 4-5 ਮਹੀਨੇ ਬਿਤਾਏ ਹਨ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ। ਅਸੀਂ ਸਾਰਿਆਂ ਨੂੰ ਇਸ ਮਾਹੌਲ ਵਿਚ ਖੇਡਣ ਲਈ ਖੁਦ ਨੂੰ ਮਾਨਸਿਕ ਤੌਰ 'ਤੇ ਤਿਆਰ ਕਰ ਰਹੇ ਹਾਂ ਤੇ ਆਪਣੀ ਸਰੱਖਿਆ ਦੇ ਲਈ ਜ਼ਰੂਰੀ ਉਪਾਅ ਕਰ ਰਹੇ ਹਾਂ।''

PunjabKesari
ਪ੍ਰਿਥਵੀ ਨੇ ਕਿਹਾ,''ਦਿੱਲੀ ਟੀਮ ਦੇ ਸਾਰੇ ਖਿਡਾਰੀ ਟੀਮ ਦੇ ਰੂਪ ਵਿਚ ਖੇਡਣਗੇ। ਸਾਨੂੰ ਪਤਾ ਹੈ ਕਿ ਲੋਕਾਂ ਨੂੰ ਸਾਡੇ ਤੋਂ ਕਾਫੀ ਉਮੀਦਾਂ ਹਨ ਪਰ ਸਾਡਾ ਧਿਆਨ ਯੂ. ਏ. ਈ. ਵਿਚ ਜ਼ਿਆਦਾ ਤੋਂ ਜ਼ਿਆਦਾ ਟ੍ਰੇਨਿੰਗ ਸੈਸ਼ਨ ਦਾ ਹੈ। ਸਾਡੇ ਕੋਲ ਟੀਮ ਵਿਚ ਕੁਝ ਨਵੇਂ ਖਿਡਾਰੀ ਵੀ ਹਨ, ਜਿਨ੍ਹਾਂ ਨਾਲ ਅਸੀਂ ਇਸ ਸੈਸ਼ਨ ਵਿਚ ਬਿਹਤਰ ਪ੍ਰਦਰਸ਼ਨ ਕਰ ਸਕਾਂਗੇ।''


author

Gurdeep Singh

Content Editor

Related News