ਵੀਅਤਨਾਮ ਦਾ ਕਲਾਕਾਰ ''ਆਂਡਿਆਂ ਦੇ ਛਿਲਕਿਆਂ'' ਨਾਲ ਬਣਾ ਰਿਹਾ ਹੈ ਵਿਸ਼ਵ ਕੱਪ ਸ਼ੁਭੰਕਰ

Sunday, Jun 24, 2018 - 03:14 AM (IST)

ਵੀਅਤਨਾਮ ਦਾ ਕਲਾਕਾਰ ''ਆਂਡਿਆਂ ਦੇ ਛਿਲਕਿਆਂ'' ਨਾਲ ਬਣਾ ਰਿਹਾ ਹੈ ਵਿਸ਼ਵ ਕੱਪ ਸ਼ੁਭੰਕਰ

ਹੋ ਚਿ ਮਿਨ੍ਹ ਸਿਟੀ- ਵੀਅਤਨਾਮ ਵਿਚ ਇਕ ਰਿਟਾਇਰਡ ਸਿੱਖਿਅਕ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਆਂਡਿਆਂ ਦੇ ਛਿਲਕਿਆਂ ਨਾਲ ਵਿਸ਼ਵ ਕੱਪ ਦੇ ਸ਼ੁਭਾਂਕਰ ਦੀਆਂ ਯਾਦਗਾਰ ਚੀਜ਼ਾਂ ਬਣਾ ਰਿਹਾ ਹੈ। ਫੁੱਟਬਾਲ ਪ੍ਰਤੀ ਜਨੂੰਨੀ ਐਨਗੁਏਨ ਥਾਂਹ ਟਾਮ (72) ਹਰ ਦਿਨ ਇਹ ਮਾਡਲ ਬਣਾਉਣ ਵਿਚ ਕਈ ਘੰਟਿਆਂ ਦਾ ਸਮਾਂ ਬਿਤਾ ਦਿੰਦਾ ਹੈ। ਉਸ ਦੀਆਂ ਜ਼ਿਆਦਾਤਰ ਮੂਰਤੀਆਂ ਟੂਰਨਾਮੈਂਟ ਦੇ ਸ਼ੁਭੰਕਰ 'ਜਾਬਿਕਾਵਾ'ਦੀਆਂ ਹਨ। ਉਸ ਨੇ ਫੁੱਟਬਾਲ ਨਾਇਕ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨਿਲ ਮੇਸੀ ਦੀਆਂ ਛੋਟੀਆਂ-ਛੋਟੀਆਂ ਮੂਰਤੀਆਂ ਵੀ ਬਣਾਈਆਂ ਹਨ।


Related News