ਵਿਜੇ ਹਜ਼ਾਰੇ ਟਰਾਫੀ ’ਚ ਸੌਰਾਸ਼ਟਰ ਦੀ ਅਗਵਾਈ ਕਰੇਗਾ ਉਨਾਦਕਤ

Friday, Feb 12, 2021 - 03:00 AM (IST)

ਵਿਜੇ ਹਜ਼ਾਰੇ ਟਰਾਫੀ ’ਚ ਸੌਰਾਸ਼ਟਰ ਦੀ ਅਗਵਾਈ ਕਰੇਗਾ ਉਨਾਦਕਤ

ਰਾਜਕੋਟ – ਖੱਬੇ ਹੱਥ ਦਾ ਤਜਰਬੇਕਾਰ ਤੇਜ਼ ਗੇਂਦਬਾਜ਼ ਜੈਦੇਵ ਉਨਾਕਤ 20 ਫਰਵਰੀ ਤੋਂ ਸ਼ੁਰੂ ਹੋ ਰਹੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ਵਿਚ ਸੌਰਾਸ਼ਟਰ ਦੀ ਅਗਵਾਈ ਕਰੇਗਾ। ਸੌਰਾਸ਼ਟਰ ਕ੍ਰਿਕਟ ਸੰਘ ਨੇ ਵੀਰਵਾਰ ਨੂੰ ਇਕ ਬਿਆਨ ਰਾਹੀਂ 20 ਮੈਂਬਰੀ ਟੀਮ ਦਾ ਐਲਾਨ ਕੀਤਾ।

ਟੀਮ ਇਸ ਤਰ੍ਹਾਂ ਹੈ : ਜੈਦੇਵ ਉਨਾਦਕਤ (ਕਪਤਾਨ), ਅਬੀ ਬਾਰੋਟ, ਚਿਰਾਗ ਜਾਨੀ, ਧਰਮਿੰਦਰ ਸਿੰਘ, ਜਡੇਜਾ, ਹਾਰਵਿਕ ਦੇਸਾਈ, ਅਰਪਿਤ ਵਾਸਵਡਾ, ਕਮਲੇਸ਼ ਮਕਵਾਨਾ, ਵਿਸ਼ਵਰਾਜ ਸਿੰਘ ਜਡੇਜਾ, ਚੇਤਨ ਸਕਾਰੀਆ, ਪ੍ਰੇਰਕ ਮਾਂਕਡ, ਦਿਵਿਆਰਾਜ ਸਿੰਘ ਚੌਹਾਨ, ਜੈ ਚੌਹਾਨ, ਪਾਰਥ ਭੂਤ, ਅਗ੍ਰਿਵੇਸ਼ ਅਯਾਚੀ, ਸਨੇਹਲ ਪਟੇਲ, ਕਿਸ਼ਨ ਪਰਮਾਰ, ਹਿਮਾਲਯ ਬਰਾਡ, ਕੁਸ਼ਾਂਗ ਪਟੇਲ, ਪਾਰਥ ਚੌਹਾਨ, ਦੇਵਾਂਗ ਕੇ।
 


author

Inder Prajapati

Content Editor

Related News