ਅਨੁਸ਼ਕਾ ਦੀ ਹਮਸ਼ਕਲ ਆਈ ਸਾਹਮਣੇ, ਫੈਨਸ ਨੇ ਕੀਤੇ ਵਿਰਾਟ ਕੋਹਲੀ ਨੂੰ ਟਰੋਲ

Monday, Feb 04, 2019 - 10:16 PM (IST)

ਅਨੁਸ਼ਕਾ ਦੀ ਹਮਸ਼ਕਲ ਆਈ ਸਾਹਮਣੇ, ਫੈਨਸ ਨੇ ਕੀਤੇ ਵਿਰਾਟ ਕੋਹਲੀ ਨੂੰ ਟਰੋਲ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਸਦੀ ਬਾਲੀਵੁੱਡ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਅਮਰੀਕੀ ਸਿੰਗਰ ਜੂਲੀਆ ਮਾਈਕਲ ਦੀ ਤਸਵੀਰਾਂ ਟ੍ਰੇਂਡ ਹੋ ਰਹੀਆ ਹਨ ਜੋ ਦੇਖਣ 'ਚ ਬਿਲਕੁਲ ਅਨੁਸ਼ਕਾ ਦੀ ਤਰ੍ਹਾਂ ਲੱਗਦੀ ਹੈ। ਜੂਲੀਆ ਤੇ ਅਨੁਸ਼ਕਾ ਦੀ ਸ਼ਕਲ ਮਿਲਦਿਆ ਦੇਖ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਨਸ ਦੇ ਕੁਮੇਂਟਸ ਆਉਂਣ ਲੱਗੇ। ਇਕ ਫੈਨਸ ਨੇ ਲਿਖਿਆ- ਜੇਕਰ ਅਨੁਸ਼ਕਾ ਸਲਮਾਨ ਖਾਨ ਨੂੰ ਪਿਆਰ ਕਰੇ ਤੇ ਉਸ ਨੂੰ ਧੋਖਾ ਦੇ ਕੇ ਵਿਰਾਟ ਨਾਲ ਵਿਆਹ ਕਰਦੀ ਤਾਂ ਸਲਮਾਨ ਜੂਲੀਆ ਨੂੰ ਲੈ ਕੇ ਕੋਈ ਫਿਲਮ ਬਣਾ ਦਿੰਦੇ। ਜੋ ਵੀ ਹੋਵੇ, ਫੈਨਸ ਲਗਾਤਾਰ ਅਨੁਸ਼ਕਾ ਤੇ ਵਿਰਾਟ ਨੂੰ ਇਹ ਤਸਵੀਰ ਟੈਗ ਕਰ ਮਜੇ ਲੈ ਰਹੇ ਹਨ।

PunjabKesariPunjabKesariPunjabKesari
ਦੇਖੋਂ ਜੂਲੀਆ ਦੀ ਉਹ ਤਸਵੀਰ ਜਿਸ ਨੇ ਚਰਚਾ ਸ਼ੁਰੂ ਕੀਤੀ

PunjabKesariPunjabKesariPunjabKesari
ਹਾਲਾਂਕਿ ਜੂਲੀਆ ਦਾ ਪੂਰਾ ਚਹਿਰਾ ਅਨੁਸ਼ਕਾ ਨਾਲ ਨਹੀਂ ਮਿਲਦਾ ਪਰ ਕਈ ਤਸਵੀਰਾਂ 'ਚ ਉਸਦੇ ਨੈਨ ਨਕਸ਼ ਅਨੁਸ਼ਕਾ ਦੀ ਤਰ੍ਹਾਂ ਦਿਖਾਈ ਦਿੰਦੇ ਹਨ। ਕਈ ਤਸਵੀਰਾਂ 'ਚ ਉਹ ਅਨੁਸ਼ਕਾ ਦੀ ਬਿਲਕੁਲ ਕਾਪੀ ਨਜ਼ਰ ਆਉਂਦੀ ਹੈ ਤਾਂ ਕਈ ਤਸਵੀਰਾਂ 'ਚ ਚਹਿਰਾ ਬਦਲਿਆ ਨਜ਼ਰ ਆਉਂਦਾ ਹੈ।

PunjabKesariPunjabKesariPunjabKesari


Related News