ਜਾਦੂ ਕਰਦੇ ਸਮੇਂ ਇਸ ਕ੍ਰਿਕਟ ਖਿਡਾਰੀ ਦਾ ਕੱਟਿਆ ਸਿਰ, ਵੀਡੀਓ ਵਾਇਰਲ

5/22/2020 9:49:35 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਾਰਨ ਇਕ ਪਾਸੇ ਪੂਰੇ ਭਾਰਤ 'ਚ ਲਾਕਡਾਊਨ ਹੈ ਤੇ ਅਜਿਹੇ 'ਚ ਖੇਡ ਜਗਤ ਦੀਆਂ ਦਿੱਗਜ ਹਸਤੀਆਂ ਸਾਰਿਆਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕਰ ਰਹੀਆਂ ਹਨ। ਇਸ ਦੌਰਾਨ ਕੁਝ ਅਜਿਹਾ ਕ੍ਰਿਕਟਰ ਹਨ ਜੋ ਲਾਕਡਾਊਨ 'ਚ ਵੀ ਆਪਣੇ ਫੈਂਸ ਦੇ ਨਾਲ ਇੰਟਰਨੈੱਟ 'ਤੇ ਵੀ ਮਨੋਰੰਜਨ ਕਰ ਰਹੇ ਹਨ। ਇੰਗਲੈਂਡ ਦੇ ਸਾਬਕਾ ਧਮਾਕੇਦਾਰ ਖਿਡਾਰੀ ਕੇਵਿਨ ਪੀਟਰਸਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿੱਥੇ ਉਸਦਾ ਸਿਰ ਧੜ ਤੋਂ ਅਲੱਗ ਹੋ ਗਿਆ।

 
 
 
 
 
 
 
 
 
 
 
 
 
 

Anyone else lost their head during #lockdown?!?! #tiktok 😱

A post shared by Kevin Pietersen 🦏 (@kp24) on May 21, 2020 at 5:36am PDT


ਦਰਅਸਲ ਪੀਟਰਸਨ ਦਾ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ- ਲਾਕਡਾਊਨ 'ਚ ਕੀ ਕਿਸੇ ਹੋਰ ਨੇ ਵੀ ਆਪਣਾ ਸਿਰ ਗੁਆਇਆ ਹੈ? ਲਾਕਡਾਊਨ ਦੇ ਦੌਰਾਨ ਪੀਟਰਸਨ ਆਪਣੇ ਮਜ਼ੇਦਾਰ ਟਿਕ ਟਾਕ ਵੀਡੀਓ ਦੇ ਜਰੀਏ ਫੈਂਸ ਦਾ ਖੂਬ ਮਨੋਰੰਜਨ ਕਰ ਰਹੇ ਹਨ। ਦੱਸ ਦੇਈਏ ਕਿ ਲਾਕਡਾਊਨ ਦੇ ਚੱਲਦੇ ਸਾਰੇ ਕ੍ਰਿਕਟ ਖਿਡਾਰੀ ਘਰਾਂ 'ਚ ਰਹਿ ਕੇ ਕੰਮ ਕਰ ਰਹੇ ਹਨ ਜਾਂ ਫਿਰ ਟਿਕ ਟਾਕ 'ਤੇ ਫਨੀ ਵੀਡੀਓ ਬਣਾ ਕੇ ਆਪਣਾ ਟਾਈਮ ਬੀਤਾਉਣ 'ਚ ਲੱਗੇ ਹਨ। ਜਿਸ ਦੀ ਇਕ ਉਦਾਹਰਨ ਕੋਵਿਨ ਦਾ ਇਹ ਵੀਡੀਓ ਹੈ।


Gurdeep Singh

Content Editor Gurdeep Singh