ਟੈਨਿਸ ਖਿਡਾਰੀ ਜਾਨ ਇਸਨਰ ਤੀਜੇ ਬੱਚੇ ਦੇ ਬਣੇ ਪਿਤਾ

Thursday, Oct 21, 2021 - 01:17 AM (IST)

ਟੈਨਿਸ ਖਿਡਾਰੀ ਜਾਨ ਇਸਨਰ ਤੀਜੇ ਬੱਚੇ ਦੇ ਬਣੇ ਪਿਤਾ

ਨਵੀਂ ਦਿੱਲੀ- ਬੀ. ਐੱਨ. ਪੀ. ਪੈਰਾਬਾਸ ਓਪਨ ਦੇ ਸਿੰਗਲ ਤੇ ਡਬਲਜ਼ ਮੁਕਾਬਲਿਆਂ ਤੋਂ ਨਾਂ ਵਾਪਸ ਲੈਣ ਵਾਲੇ ਅਮਰੀਕੀ ਟੈਨਿਸ ਖਿਡਾਰੀ ਜਾਨ ਇਸਨਰ ਤੀਜੇ ਬੱਚੇ ਦੇ ਪਿਤਾ ਬਣ ਗਏ ਹਨ। 12 ਅਕਤੂਬਰ ਨੂੰ ਉਸਦੇ ਘਰ ਜੇਮਸ ਮੈਕ ਇਸਨਰ ਨੇ ਜਨਮ ਲਿਆ। ਇਸਨਰ ਨੇ ਇਸ ਤੋਂ ਪਹਿਲਾਂ ਹੰਟਰ ਗ੍ਰੇਸ ਤੇ ਜਾਨ ਹੋਬਸ ਨਾਂ ਦੇ ਬੱਚੇ ਹਨ। ਇਸਨਰ ਨੇ ਆਪਣੇ ਇੰਸਟਾਗ੍ਰਾਮ 'ਤੇ ਪੂਰੇ ਪਰਿਵਾਰ ਦੇ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਇਸ 'ਤੇ ਉਨ੍ਹਾਂ ਨੇ ਲਿਖਿਆ ਹੈ ਕਿ 2.5 ਹਫਤੇ ਪਹਿਲਾਂ ਹੀ। ਬੱਚੇ ਕੀ ਤੁਹਾਨੂੰ ਸਾਡੇ ਨਾਲ ਮਿਲਣ ਦੀ ਇੰਨੀ ਜਲਦੀ ਸੀ। ਮੈਡਿਸਨ ਤਸੀਂ ਇਹ ਕਿਵੇਂ ਕੀਤਾ, ਸੱਚ ਵਿਚ ਇਹ ਅਵਿਸ਼ਵਾਸ਼ਯੋਗ ਹੈ। ਤੁਸੀਂ ਇਹ ਬੱਚਿਆਂ ਦੀ ਬੈਸਟ ਮਾਂ ਹੋ।

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਅਭਿਆਸ ਮੈਚ 'ਚ ਭਾਰਤ ਨੇ ਆਸਟਰੇਲੀਆ 9 ਵਿਕਟਾਂ ਨਾਲ ਹਰਾਇਆ

 
 
 
 
 
 
 
 
 
 
 
 
 
 
 
 

A post shared by John Isner (@johnrisner)

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਡੇਵਿਡ ਦੀ ਤੂਫਾਨੀ ਪਾਰੀ, ਨਾਮੀਬੀਆ 6 ਵਿਕਟਾਂ ਨਾਲ ਜਿੱਤਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News