ਤਵੇਸਾ ਮਲਿਕ ਕੇਪਟਾਊਨ ''ਚ ਚੌਥੇ ਸਥਾਨ ''ਤੇ ਰਹੀ

03/14/2024 7:20:08 PM

ਕੇਪਟਾਊਨ, (ਭਾਸ਼ਾ) ਭਾਰਤੀ ਗੋਲਫਰ ਤਵੇਸਾ ਮਲਿਕ ਇੱਥੇ ਸਟੈਂਡਰਡ ਬੈਂਕ ਲੇਡੀਜ਼ ਓਪਨ ਦੇ ਦੂਜੇ ਦੌਰ ਵਿਚ ਤਿੰਨ ਅੰਡਰ 71 ਦਾ ਕਾਰਡ ਖੇਡ ਕੇ ਸੰਯੁਕਤ ਚੌਥੇ ਸਥਾਨ 'ਤੇ ਹੈ। ਤਵੇਸਾ ਨੇ ਪਾਰ 74 ਦੇ ਕੋਰਸ 'ਤੇ ਪਹਿਲੇ ਦਿਨ ਵਨ ਅੰਡਰ 73 ਦਾ ਸਕੋਰ ਲਗਾਇਆ ਸੀ। ਉਹ ਸਕਾਟਲੈਂਡ ਦੀ ਟੇਬਲ-ਟੌਪਰ ਕਾਇਲੀ ਹੈਨਰੀ ਤੋਂ ਚਾਰ ਸ਼ਾਟ ਪਿੱਛੇ ਹੈ। ਪਹਿਲੇ ਦੌਰ 'ਚ 69 ਦਾ ਕਾਰਡ ਖੇਡਣ ਵਾਲੀ ਕਾਇਲੀ ਨੇ ਦੂਜੇ ਦਿਨ 71 ਦੌੜਾਂ ਬਣਾਈਆਂ। ਉਸ ਦਾ ਕੁੱਲ ਸਕੋਰ ਅੱਠ ਅੰਡਰ 140 ਹੈ। 


Tarsem Singh

Content Editor

Related News