ATP Finals : ਸਿਤਸਿਪਾਸ ਦਾ ਸ਼ਾਨਦਾਰ ਆਗਾਜ਼, ਸ਼ੁਰੂਆਤੀ ਮੈਚ ''ਚ ਮੇਦਵੇਦੇਵ ਨੂੰ ਹਰਾਇਆ

Tuesday, Nov 12, 2019 - 09:29 AM (IST)

ATP Finals : ਸਿਤਸਿਪਾਸ ਦਾ ਸ਼ਾਨਦਾਰ ਆਗਾਜ਼, ਸ਼ੁਰੂਆਤੀ ਮੈਚ ''ਚ ਮੇਦਵੇਦੇਵ ਨੂੰ ਹਰਾਇਆ

ਸਪੋਰਟਸ ਡੈਸਕ— ਸਟੇਫਾਨੋਸ ਸਿਤਸਿਪਾਸ ਨੇ ਸੋਮਵਾਰ ਨੂੰ ਏ. ਟੀ. ਪੀ. ਫਾਈਨਲਸ ਦੇ ਆਪਣੇ ਸ਼ੁਰੂਆਤੀ ਮੈਚ 'ਚ ਰੂਸ ਦੇ ਸਟਾਰ ਟੈਨਿਸ ਖਿਡਾਰੀ ਡੇਨੀਅਲ ਮੇਦਵੇਦੇਵ ਨੂੰ ਹਰਾ ਕੇ ਸ਼ਾਨਦਾਰ ਆਗਾਜ਼ ਕੀਤਾ ਹੈ। ਛੇਵਾਂ ਦਰਜਾ ਪ੍ਰਾਪਤ ਸਿਤਪਿਸਾਸ ਨੇ ਚੌਥਾ ਦਰਜਾ ਪ੍ਰਾਪਤ ਮੇਦਵੇਦੇਵ ਨੂੰ 7-6 (5), 6-4 ਨਾਲ ਹਰਾਇਆ। ਮੇਦਵੇਦੇਵ ਨੇ 5-0 ਰਿਕਾਰਡ ਦੇ ਨਾਲ ਮੁਕਾਬਲੇ 'ਚ ਪ੍ਰਵੇਸ਼ ਕੀਤਾ, ਪਰ ਐਰੀਨਾ 02 ਦੇ ਇਨਡੋਰ ਕੋਰਟ 'ਤੇ ਉਹ ਇਕ ਵੀ ਬ੍ਰੇਕ ਪੁਆਇੰਟ ਨਹੀਂ ਕਮਾ ਸਕੇ।

 


author

Tarsem Singh

Content Editor

Related News