ਦੱਖਣੀ ਅਫਰੀਕਾ ਨੇ ਦੂਸਰੇ ਵਨ ਡੇ ''ਚ ਸ਼੍ਰੀਲੰਕਾ ਨੂੰ ਹਰਾਇਆ

Thursday, Aug 02, 2018 - 12:39 AM (IST)

ਦੱਖਣੀ ਅਫਰੀਕਾ ਨੇ ਦੂਸਰੇ ਵਨ ਡੇ ''ਚ ਸ਼੍ਰੀਲੰਕਾ ਨੂੰ ਹਰਾਇਆ

ਦਾਂਬੁਲਾ— ਦੱਖਣੀ ਅਫਰੀਕਾ ਨੇ ਦੂਸਰੇ ਵਨ ਡੇ ਵਿਚ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾ ਲਈ। ਸ਼੍ਰੀਲੰਕਾ ਦੀਆਂ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਡੀਕਾਕ (87) ਅਤੇ ਹਾਸ਼ਿਮ ਅਮਲਾ (43) ਵਿਚਾਲੇ ਪਹਿਲੀ ਵਿਕਟ ਦੀ 91 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 42.5 ਓਵਰਾਂ ਵਿਚ 6 ਵਿਕਟਾਂ 'ਤੇ 246 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ 8 ਵਿਕਟਾਂ 'ਤੇ 244 ਦੌੜਾਂ ਬਣਾਈਆਂ ਸਨ।
 


Related News