ਸਿੰਕਫੀਲਡ ਸ਼ਤਰੰਜ ਕੱਪ-2018 : ਆਨੰਦ ਦਾ ਸੇਰਗੀ ਕਰਜ਼ਾਕਿਨ ਨਾਲ ਮੈਚ ਡਰਾਅ

Wednesday, Aug 22, 2018 - 01:49 AM (IST)

ਸਿੰਕਫੀਲਡ ਸ਼ਤਰੰਜ ਕੱਪ-2018 : ਆਨੰਦ ਦਾ ਸੇਰਗੀ ਕਰਜ਼ਾਕਿਨ ਨਾਲ ਮੈਚ ਡਰਾਅ

ਸੇਂਟ ਲੂਈਸ— ਸਿੰਕਫੀਲਡ ਸ਼ਤਰੰਜ ਕੱਪ-2018 ਦੇ ਤੀਜੇ ਰਾਊਂਡ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਤੇ ਰੂਸ ਦੇ ਸੇਰਗੀ ਕਰਜ਼ਾਕਿਨ ਵਿਚਾਲੇ ਖੇਡਿਆ ਗਿਆ ਮੁਕਾਬਲਾ ਬਰਾਬਰੀ 'ਤੇ ਛੁੱਟਿਆ।  ਕਿੰਗਸ ਪਾਨ ਓਪਨਿੰਗ ਤੋਂ ਸ਼ੁਰੂ ਹੋ ਕੇ ਮੁਕਾਬਲਾ ਜਲਦ ਹੀ ਰਾਏ ਲੋਪੇਜ਼ ਓਪਨਿੰਗ 'ਚ ਪਹੁੰਚ ਗਿਆ ਤੇ ਖੇਡ ਦੀ 37ਵੀਂ ਚਾਲ 'ਚ ਜਦੋਂ ਦੋਵਾਂ ਹੀ ਖਿਡਾਰੀਆਂ ਕੋਲ ਸਿਰਫ 2 ਪਿਆਦੇ ਤੇ 1 ਹਾਥੀ ਰਹਿ ਗਿਆ ਤਾਂ ਦੋਵੇਂ ਖਿਡਾਰੀ ਡਰਾਅ 'ਤੇ ਸਹਿਮਤ ਹੋ ਗਏ।


Related News