ਕੱਟ ''ਚ ਪ੍ਰਵੇਸ਼ ਕਰਨ ਵਾਲੀ ਸ਼ਰਮੀਲਾ ਇਕਲੌਤੀ ਭਾਰਤੀ ਗੋਲਫਰ

Saturday, Feb 24, 2018 - 03:18 AM (IST)

ਕੱਟ ''ਚ ਪ੍ਰਵੇਸ਼ ਕਰਨ ਵਾਲੀ ਸ਼ਰਮੀਲਾ ਇਕਲੌਤੀ ਭਾਰਤੀ ਗੋਲਫਰ

ਬੋਨਵਿਲੇ- ਸ਼ਰਮੀਲਾ ਨਿਕੋਲਟ ਆਸਟਰੇਲੀਅਨ ਲੇਡੀਜ਼ ਕਲਾਸਿਕ ਬੋਨਵਿਲੇ ਦੇ ਦੂਜੇ ਦੌਰ ਵਿਚ ਅੱਜ ਇੱਥੇ ਚਾਰ ਓਵਰ 76 ਦੇ ਕਾਰਡ ਦੇ ਬਾਵਜੂਦ ਕੱਟ ਵਿਚ ਪ੍ਰਵੇਸ਼ ਕਰਨ ਵਾਲੀ ਇਕਲੌਤੀ ਭਾਰਤੀ ਗੋਲਫਰ ਰਹੀ। ਸ਼ਰਮੀਲਾ ਇਸ ਕਾਰਡ ਨਾਲ ਸਾਂਝੇ ਤੌਰ 'ਤੇ 32ਵੇਂ ਸਥਾਨ 'ਤੇ ਹੈ ਤੇ ਉਸਦੀਆਂ ਨਜ਼ਰਾਂ ਤੀਜੇ ਤੇ ਫਾਈਨਲ ਦੌਰ ਵਿਚ ਚੰਗਾ ਪ੍ਰਦਰਸ਼ਨ ਕਰਨ 'ਤੇ ਲੱਗੀਆਂ ਹੋਈਆਂ ਹਨ। ਤਿੰਨ ਹੋਰ ਭਾਰਤੀ ਗੌਰਿਕਾ ਬਿਸ਼ਨੋਈ, ਅਮਨਦੀਪ ਦ੍ਰਾਲ ਤੇ ਵਾਣੀ ਕਪੂਰ 36 ਹੋਲ ਦੇ ਕਟ ਵਿਚ ਜਗ੍ਹਾ ਨਹੀਂ ਬਣਾ ਸਕੀਆਂ।


Related News