ਅੰਬਰਸਰੀਏ ਕਰ ਲੈਣ ਤਿਆਰੀ, ਅੱਜ ਬਿਜਲੀ ਦਾ ਲੱਗੇਗਾ ਲੰਬਾ ਕੱਟ

Monday, Jun 16, 2025 - 10:33 AM (IST)

ਅੰਬਰਸਰੀਏ ਕਰ ਲੈਣ ਤਿਆਰੀ, ਅੱਜ ਬਿਜਲੀ ਦਾ ਲੱਗੇਗਾ ਲੰਬਾ ਕੱਟ

ਅੰਮ੍ਰਿਤਸਰ (ਅਨਿਲ): ਸਬ ਡਿਵੀਜ਼ਨਲ ਅਫ਼ਸਰ ਲਾਰੈਂਸ ਰੋਡ ਮਹਿੰਦਰ ਸਿੰਘ ਸੈਣੀ ਅਤੇ ਜੇ. ਈ. ਯੋਗਰਾਜ ਸਿੰਘ ਨੇ ਜਨਹਿੱਤ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 66 ਕੇ. ਵੀ. ਡੈਂਟਲ ਕਾਲਜ ਤੋਂ ਚੱਲਣ ਵਾਲੇ 11 ਕੇ. ਵੀ. ਲਾਰੈਂਸ ਰੋਡ ਅਤੇ ਕ੍ਰਿਸ਼ਨਾ ਨਗਰ ਫੀਡਰ ਦੀ ਬਿਜਲੀ ਸਪਲਾਈ 16 ਜੂਨ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ ਟਰਾਂਸਫਾਰਮਰਾਂ ਦੇ ਰੱਖ-ਰਖਾਅ ਲਈ ਬਿਜਲੀ ਬੰਦ ਰਹੇਗੀ।

ਇਹ ਵੀ ਪੜ੍ਹੋ-ਪੰਜਾਬ ਪੁਲਸ 'ਤੇ ਪ੍ਰਵਾਸੀਆਂ ਨੇ ਕੀਤਾ ਹਮਲਾ, ਬੁਲਾਉਣੀ ਪੈ ਗਈ ਹੋਰ ਪੁਲਸ, ਮਾਮਲਾ ਕਰੇਗਾ ਹੈਰਾਨ

ਜੇ. ਈ. ਯੋਗਰਾਜ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰਾਂ ਦੀ ਰੱਖ-ਰਖਾਅ ਅਤੇ ਮੇਨਟੇਨ ਦੌਰਾਨ ਬਿਜਲੀ ਕੱਟ ਦੌਰਾਨ ਲਾਰੈਂਸ ਰੋਡ, ਪੁਲਸ ਲਾਈਨ, ਗ੍ਰੇਸ ਐਵੇਨਿਊ, ਜੋਸ਼ੀ ਕਾਲੋਨੀ ਨੇੜੇ ਨਵੀਂ ਸੜਕ, ਕ੍ਰਿਸ਼ਨਾ ਨਗਰ, ਸ਼ਾਸਤਰੀ ਨਗਰ ਦੇ ਖੇਤਰ ਪ੍ਰਭਾਵਿਤ ਹੋਣਗੇ।

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News