ਸੰਤੋਸ਼ ਟਰਾਫੀ : ਪੰਜਾਬ ਨੇ ਹਿਮਾਚਲ ਨੂੰ 1-0 ਨਾਲ ਹਰਾਇਆ

Thursday, Feb 14, 2019 - 11:52 PM (IST)

ਸੰਤੋਸ਼ ਟਰਾਫੀ : ਪੰਜਾਬ ਨੇ ਹਿਮਾਚਲ ਨੂੰ 1-0 ਨਾਲ ਹਰਾਇਆ

ਜੰਮੂ- ਪੰਜਾਬ ਨੇ ਹਰਪਾਲ ਸਿੰਘ ਦੇ ਗੋਲ ਦੀ ਮਦਦ ਨਾਲ ਸੰਤੋਸ਼ ਟਰਾਫੀ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਦੇ ਕੁਆਲੀਫਾਇਰ ਵਿਚ ਵੀਰਵਾਰ ਨੂੰ ਕਟੜਾ ਵਿਚ ਖੇਡੇ ਗਏ ਮੈਚ ਵਿਚ ਹਿਮਾਚਲ ਪ੍ਰਦੇਸ਼ ਨੂੰ 1-0 ਨਾਲ ਹਰਾਇਆ। ਹਰਪਾਲ ਨੇ ਇਹ ਮਹੱਤਵਪੂਰਨ ਗੋਲ 37ਵੇਂ ਮਿੰਟ ਵਿਚ ਪੈਨਲਟੀ 'ਤੇ ਕੀਤਾ। ਇਹ ਪੰਜਾਬ ਦੀ ਲਗਾਤਾਰ ਦੂਜੀ ਜਿੱਤ ਹੈ।


author

Gurdeep Singh

Content Editor

Related News