ਇੰਗਲੈਂਡ ਫੁੱਟਬਾਲ ਟੀਮ ''ਚੋਂ ਬਾਹਰ ਹੋਏ ਸਮਾਲਿੰਗ, ਪਤਨੀ ਨਾਲ ਬਿਤਾ ਰਹੇ ਛੁੱਟੀਆਂ

06/11/2018 4:56:32 PM

ਜਲੰਧਰ : ਇੰਗਲੈਂਡ ਫੁੱਟਬਾਲ ਟੀਮ ਦੇ ਸੈਂਟਰ ਬੈਂਕ ਸਟਾਰ ਕ੍ਰਿਸਟੋਫਰ ਸਮਾਲਿੰਗ ਇਨ੍ਹਾਂ ਦਿਨਾਂ ਪੇਜ਼ 3 ਮਾਡਲ ਸੈਮ ਕੁੱਕ ਨਾਲ ਖੁਸ਼ਨੁਮਾ ਜ਼ਿੰਦਗੀ ਬਤੀਤੀ ਕਰ ਰਹੀ ਹੈ। ਦਰਅਸਲ ਫੀਫਾ ਵਿਸ਼ਵ ਕੱਪ ਲਈ ਐਲਾਨੀ ਇੰਗਲੈਂਡ ਫੁੱਟਬਾਲ ਟੀਮ 'ਚ ਸਮਾਲਿੰਗ ਦਾ ਨਾਮ ਨਹੀਂ ਸੀ। ਅਜਿਹੇ ਦੂਖ ਨੂੰ ਭੁਲਾਉਣ ਲਈ ਇਨ੍ਹਾਂ ਦਿਨਾਂ ਉਹ ਪਤਨੀ ਨਾਲ ਵਰਲਡ ਟੂਰ 'ਤੇ ਨਿਕਲ ਗਏ ਹਨ।
Sports
ਪਿਛਲੇ ਦਿਨਾਂ ਮੈਨਚੈਸਟਰ ਯੂਨਾਈਟੇਡ 'ਪਲੇਅਰ ਆਫ ਦਾ ਈਅਰ'  ਐਵਾਰਡ ਫੰਕਸ਼ਨ ਦੌਰਾਨ ਮਾਡਲ ਸੈਮ ਆਪਣੀ ਡ੍ਰੈਸ ਨੂੰ ਲੈ ਕੇ ਖੂਬ ਚਰਚਾ 'ਚ ਆਈ ਸੀ। ਉਹ ਐੱਫ.ਐੱਚ.ਐੱਚ.ਏ. ਫ੍ਰੰਟ, ਮੈਕਸਿਮ, ਲੋਡੇਡ, ਜੂ ਅਤੇ ਨਟਸ ਵਰਗੀ ਬੋਲਡ ਮੈਗਜ਼ੀਨ ਲਈ ਫੋਟੋਸ਼ੂਟ ਕਰਵਾ ਚੁੱਕੀ ਹੈ। ਸੈਮ ਦੀ ਸਮਾਲਿੰਗ ਨਾਲ ਪਹਿਲੀ ਮੁਲਾਕਾਤ ਇਕ ਪਾਰਟੀ 'ਚ ਹੋਈ ਸੀ। ਲੰਬੀ ਡੇਟਿੰਗ ਦੇ ਬਾਅਦ ਦੋਵਾਂ ਨੇ ਪਿਛਲੇ ਸਾਲ ਜੂਨ 'ਚ ਵਿਆਹ ਕਰ ਲਿਆ ਸੀ। ਉਨ੍ਹਾਂ ਦੇ ਵਿਆਹ 'ਚ ਵੇਨ ਰੂਨੀ, ਲਿਊਕ ਸ਼ਾਹ, ਫਿਲ ਜੋਂਸ ਅਤੇ ਸੈਮ ਜਾਨਸਟੋਨ ਵਰਗੇ ਸਟਾਰ ਵੀ ਪਹੁੰਚੇ ਸਨ।
PunjabKesari
ਬੀਤੇ ਦਿਨੀ ਸਮਾਲਿੰਗ ਅਤੇ ਉਨ੍ਹਾਂ ਦੀ ਪਤਨੀ ਸੈਮ ਦੀ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਵਾਇਰਲ ਹੋਈਆਂ ਸਨ। ਕਪਲ ਥਾਈਲੈਂਡ, ਮਿਆਂਮਾਰ ਅਤੇ ਲਾਓਸ ਦੇ ਟ੍ਰਾਇੰਗਲ 'ਤੇ ਬਣੇ ਮਸ਼ਹੂਰ ਪਿਕਨਿਕ ਸਪਾਟ ਗੋਲਡਨ ਟ੍ਰਾਇੰਗਲ 'ਤੇ ਲਿਖਿਆ ਸੀ ਕਿਉਂਕਿ ਸਮਾਲਿੰਗ ਇੰਗਲੈਂਡ ਦੀ ਨੈਸ਼ਨਲ ਟੀਮ 'ਚ ਨਹੀਂ ਚੁਣੇ ਗਏ। ਅਜਿਹੇ 'ਚ ਫੁੱਟਬਾਲ ਪ੍ਰੇਮੀਆਂ ਨੇ ਉਨ੍ਹਾਂ 'ਤੇ ਖੂਬ ਕੁਮੈਂਟ ਵੀ ਕੀਤੇ।


Related News