ਪੰਜਾਬ ''ਚ 53 ਪਟਵਾਰੀਆਂ ਦੇ ਹੋਏ ਤਬਾਦਲੇ

Tuesday, Jul 29, 2025 - 12:13 PM (IST)

ਪੰਜਾਬ ''ਚ 53 ਪਟਵਾਰੀਆਂ ਦੇ ਹੋਏ ਤਬਾਦਲੇ

ਅੰਮ੍ਰਿਤਸਰ (ਨੀਰਜ)-ਜ਼ਿਲ੍ਹਾ ਮਾਲ ਅਫ਼ਸਰ ਨਵਕੀਰਤ ਸਿੰਘ ਰੰਧਾਵਾ ਵੱਲੋਂ ਮਾਲ ਵਿਭਾਗ ਦੇ ਵੱਡੇ ਪਟਵਾਰ ਸਰਕਲਾਂ ਦੇ 53 ਪਟਵਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਅਮਿਤ ਬਹਿਲ ਨੂੰ ਵਣੀਏਕੇ ਤੋਂ ਨੰਗਲੀ, ਸੁਮੇਰਪਾਲ ਸਿੰਘ ਗਿੱਲ ਨੂੰ ਸੁਲਤਾਨਵਿੰਡ ਸ਼ਿਕਨੀ ਤੋਂ ਕੋਟ ਖਾਲਸਾ, ਨਰਿੰਦਰ ਸਿੰਘ (ਠੇਕਾ ਆਧਾਰਿਤ) ਨੂੰ ਭਿੰਡਰ ਤੋਂ ਬੁਢਾਥੇਹ, ਰਵਿੰਦਰ ਸਿੰਘ ਨੂੰ ਸ਼ੇਰੋਨਿਗਾਹ ਤੋਂ ਜੋਧੇ ਅਤੇ ਸ਼ੇਰੋਬਾਗਾ, ਰਾਜੀਵ ਕੁਮਾਰ ਨੂੰ ਅੰਮ੍ਰਿਤਸਰ ਸਬ-ਅਰਬਨ ਤੋਂ ਤੁੰਗਪਾਈ, ਦੀਪਕ ਮਸੀਹ ਨੂੰ ਰਾਜਾਸਾਂਸੀ ਤੋਂ ਅੰਮ੍ਰਿਤਸਰ ਸਬ ਅਰਬਨ, ਸੁਖਵਿੰਦਰ ਸਿੰਘ ਨੂੰ ਤੁੰਗਪਾਈ ਤੋਂ ਸੁਲਤਾਨਵਿੰਡ ਸਬ-ਅਰਬਨ ਬਹਿਣੀਵਾਲ, ਮਨਿੰਦਰ ਸਿੰਘ ਨੂੰ ਮੁਰਾਦਪੁਰਾ ਤੋਂ ਵੇਰਕਾ, ਰਣਜੀਤ ਸਿੰਘ ਨੂੰ ਵੇਰਕਾ ਤੋਂ ਵਰਪਾਲ, ਪਰਮਿੰਦਰ ਸਿੰਘ ਨੂੰ ਸੁਲਤਾਨਵਿੰਡ ਸਬਅਰਬਨ ਵਲੋਂ ਬਹਿਣੀਵਾਲ ਤੋਂ ਚਾਟੀਵਿੰਡ, ਜਲਵਿੰਦਰ ਸਿੰਘ ਨੂੰ ਖਾਪੜਖੇੜੀ ਤੋਂ ਅੰਮ੍ਰਿਤਸਰ ਸ਼ਹਿਰੀ 107, ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਸ਼ਹਿਰੀ 107 ਤੋਂ ਅੰਮ੍ਰਿਤਸਰ ਅਰਬਨ 108, ਸੌਰਵ ਸ਼ਰਮਾ ਨੂੰ ਅੰਮ੍ਰਿਤਸਰ ਅਰਬਨ 108 ਤੋਂ ਵਣੀਏਕੇ, ਹਰਪ੍ਰੀਤ ਸਿੰਘ ਜਸਰਾਉੂਰ ਤੋਂ ਭਰਾੜੀਵਾਲ, ਹਰਚੰਦ ਸਿੰਘ ਨੂੰ ਭਰਾੜੀਵਾਲ ਤੋਂ ਜਸਰਾਉੂਰ, ਪ੍ਰਭਜੋਤ ਕੌਰ ਨੂੰ ਕੋਟ ਖਾਲਸਾ ਤੋਂ ਗੁੰਮਟਾਲਾ, ਚਾਨਨ ਸਿੰਘ ਨੂੰ ਗੁੰਮਟਾਲਾ ਤੋਂ ਮਾਨਾਂਵਾਲਾ, ਗੁਰਬਾਜ਼ ਸਿੰਘ ਨੂੰ ਮੱਤੇਨੰਗਲ ਤੋਂ ਸੁਲਤਾਨਵਿੰਡ ਸਬ-ਅਰਬਨ ਤਰਫ ਮਾਹਲ-2, ਰਿਪੁਦਮਨ ਸਿੰਘ ਨੂੰ ਟੰਡੇ ਤੋਂ ਸੁਲਤਾਨਵਿੰਡ ਸ਼ਿਕਨੀ, ਜ਼ੋਬਨਪ੍ਰੀਤ ਸਿੰਘ ਨੂੰ ਸੁਲਤਾਨਵਿੰਡ ਸਬ-ਅਰਬਨ ਤਰਫ ਮਾਹਲ-2 ਤੋਂ ਮੱਤੇਨੰਗਲ, ਅਮਲਪ੍ਰੀਤ ਸਿੰਘ ਨੂੰ ਹਰਸ਼ਾ ਛੀਨਾ ਤੋਂ ਤੁੰਗਬਾਲਾ, ਯੁਵਰਾਜ ਨੂੰ ਤੁੰਗਬਾਲਾ ਤੋਂ ਰਾਜਾਸਾਂਸੀ, ਰਵੀ ਦੇਵਗਨ ਨੂੰ ਜਲਾਲਪੁਰਾ ਤੋਂ ਬਾਸਰਕੇ, ਸਾਹਿਲਦੀਪ ਨੂੰ ਤੋਲਾਰਾਜਪੂਤਾਂ ਤੋਂ ਕੰਬੋ, ਨੀਤਿਕਾ ਬਾਲੀ ਨੂੰ ਮੱਲੀਆਂ ਤੋਂ ਝੀਤਾਕਲਾਂ, ਸੰਜੀਵ ਕੁਮਾਰ ਨੂੰ ਵਰਪਾਲ ਤੋਂ ਮਹਿਲ, ਬਲਰਾਜ ਸਿੰਘ ਨੂੰ ਘਰਿੰਡਾ ਤੋਂ ਰਾਜਾਤਾਲ, ਮੁਖਤਾਰ ਸਿੰਘ ਨੂੰ ਪੰਜਗਰਾਈਆਂ ਵਾਹਲਾ ਤੋਂ ਵਡਾਲਾ ਭਿੱਟੇਵੱਡ, ਤਰੁਣ ਸਭਰਵਾਲ ਨੂੰ ਵਡਾਲਾ ਭਿੱਟੇਵੱਡ ਤੋਂ ਹਰਸ਼ਾ ਛੀਨਾ, ਸਰਬਜੀਤ ਦਵੇਸਰ ਨੂੰ ਰਾਜਾਤਾਲ ਤੋਂ ਘਰਿੰਡਾ, ਜਸਕਰਨਪਾਲ ਸਿੰਘ ਨੂੰ ਝੀਤਾਂਕਲਾਂ ਤੋਂ ਮੱਲੀਆਂ, ਜਸਮੀਤ ਸਿੰਘ ਨੂੰ ਕੰਬੋ ਤੋਂ ਜਗਦੇਵ ਕਲਾਂ, ਰਛਪਾਲ ਸਿੰਘ ਨੂੰ ਬਾਸਰਕੇ ਭੈਣੀ ਤੋਂ ਮੁਰਾਦਪੁਰਾ, ਕਰਨ ਖੋਸਲਾ ਨੂੰ ਨਾਗ ਤੋਂ ਫੱਤੂਭੀਲਾ, ਹਰਪ੍ਰਤਾਪ ਸਿੰਘ ਨੂੰ ਮਹਿਸਮਪੁਰਾ ਕਲਾਂ ਤੋਂ ਬਗਾ, ਇੰਦਰਜੀਤ (ਠੇਕਾ) ਨੂੰ ਅਜਾਇਵਾਲੀ ਤੋਂ ਢੰਡੇ, ਹਰਨੂਰ ਸਿੰਘ ਨੂੰ ਨੰਗਲੀ ਤੋਂ ਚੋਗਾਵਾ ਰੂਪੋਵਾਲੀ, ਮਨਦੀਪ ਕੌਰ ਨੂੰ ਚੋਗਾਵਾਂ ਰੂਪੋਵਾਲੀ ਤੋਂ ਅਜਾਇਬਵਾਲੀ, ਆਨੰਦਜੋਤੀ ਨੂੰ ਫੱਤੂਭੀਲਾ ਤੋਂ ਟਰਪਈ, ਸਬਪ੍ਰੀਤ ਕੌਰ ਨੂੰ ਬਗਾ ਤੋਂ ਮਹਿਸਸਪੁਰਾ ਕਲਾਂ, ਗੁਰਦੇਵ ਸਿੰਘ ਨੂੰ ਮਹਿਤਾ ਤੋਂ ਉਦੋਨੰਗਲ, ਅੰਗਰੇਜ ਸਿੰਘ ਨੂੰ ਜਲਾਲ ਤੋਂ ਸਠਿਆਲਾ, ਕਿਰਨਦੀਪ ਕੌਰ ਨੂੰ ਭੋਰਸੀ ਰਾਜਪੂਤਾਂ ਤੋਂ ਵਡਾਲਾ ਕਲਾਂ, ਪ੍ਰਵੀਨ ਕੁਮਾਰ ਨੂੰ ਭੰਗਵਾ ਤੋਂ ਭੀਲੋਵਾਲ, ਜਗਪ੍ਰੀਤ ਸਿੰਘ ਨੂੰ ਭੋਏਵਾਲ ਤੋਂ ਜਲਾਲਪੁਰਾ, ਲਵਪ੍ਰੀਤ ਸਿੰਘ ਨੂੰ ਮਾਹਲ ਤੋਂ ਖਾਪੜਖੇੜੀ, ਰਾਜਨਦੀਪ ਸਿੰਘ ਨੂੰ ਚਾਟੀਵਿੰਡ ਤੋਂ ਉਮਰਪੁਰਾ, ਆਗਿਆਪਾਲ ਸਿੰਘ ਨੂੰ ਧੱਤਲ ਤੋਂ ਚੋਗਾਵਾ, ਮਨਪ੍ਰੀਤ ਸਿੰਘ ਨੂੰ ਜੋਧੇ ਤੋਂ ਭਿੰਡਰ, ਜਗਦੀਸ਼ ਕੁਮਾਰ ਨੂੰ ਬੁੱਢਾਥੇਹ ਤੋ ਸ਼ੇਰੋਨਿਗਾਹ, ਗੁਲਜਾਰ ਸਿੰਘ ਨੂੰ ਮੋਦੋਕੇ ਬਰਾੜ ਤੋਂ ਡਾਲਾ, ਅਭਿਜੋਤ ਸਿੰਘ ਨੂੰ ਮਦੋਕੇ ਬਰਾੜ ਅਤੇ ਅਮਨਦੀਪ ਸਿੰਘ ਨੂੰ ਡਾਲਾ ਤੋਂ ਉੱਡਰ ਵਿਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਘਪਲਾ: 340 ਜਾਅਲੀ NOCs ਮਾਮਲੇ ’ਚ ਦੋ ਹੋਰ ਅਧਿਕਾਰੀ ਸਸਪੈਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News