ਰੋਹਿਤ ਨੇ ਬੇਟੀ ਸਮਾਇਰਾ ਦੇ ਨਾਲ ਮਨਾਈ ਕ੍ਰਿਸਮਸ (ਵੀਡੀਓ)
Friday, Dec 27, 2019 - 08:40 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਆਪਣੀ ਫੈਮਲੀ (ਪਰਿਵਾਰ) ਦੇ ਨਾਲ ਕ੍ਰਿਸਮਸ ਡੇ ਸੇਲੀਬ੍ਰੇਟ ਕੀਤਾ। ਰੋਹਿਤ ਬੇਟੀ ਸਮਾਇਰਾ ਦੇ ਨਾਲ ਵੰਡਰਲੈਂਡ ਗਏ ਤੇ ਉੱਥੇ ਫੈਮਲੀ ਦੇ ਨਾਲ ਘੁੰਮੇ ਤੇ ਨਾਲ ਹੀ ਨਾਲ ਖਰੀਰਦਾਰੀ ਵੀ ਕੀਤੀ। ਮੁੰਬਈ ਇੰਡੀਅਨਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਉਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਬੇਟੀ ਸਮਾਇਰਾ ਨੂੰ ਹੱਥਾਂ 'ਚ ਚੁੱਕਿਆ ਹੈ। ਟਵਿਟਰ 'ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਨਾਲ ਰੋਹਿਤ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਇਕ ਖਾਸ ਕੁਮੈਂਟ ਲਿਖਿਆ ਹੈ।
Baby Samaira, @ImRo45 & @ritssajdeh’s first Christmas together - spent well at Jio Wonderland 🎅🎡🎄#OneFamily #MumbaiIndians #JioWonderland pic.twitter.com/kpMXu9jUHk
— Mumbai Indians (@mipaltan) December 27, 2019