ਸੈਮੀਫਾਈਨਲ ''ਚ ਹਾਰੇ ਬੋਪੰਨਾ ਅਤੇ ਸ਼ਾਪੋਵਾਲੋਵ

Monday, Feb 17, 2020 - 10:36 AM (IST)

ਸੈਮੀਫਾਈਨਲ ''ਚ ਹਾਰੇ ਬੋਪੰਨਾ ਅਤੇ ਸ਼ਾਪੋਵਾਲੋਵ

ਰੋਟਡਰਮ— ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਕੈਨੇਡਾ ਦੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਨੂੰ ਏ. ਬੀ. ਐੱਨ ਐਮਰੋ ਵਰਲਡ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਰੈਂਕਿੰਗ 'ਚ 41ਵੇਂ ਨੰਬਰ ਦੇ ਬੋਪੰਨਾ ਅਤੇ 52ਵੇਂ ਨੰਬਰ ਦੇ ਸ਼ਾਪੋਵਾਲੋਵ ਨੂੰ ਕੁਆਲੀਫਾਇਰ 'ਚ ਫਿਨਲੈਂਡ ਦੇ ਹੈਨਰੀ ਕਾਟੀਨੇਨ ਅਤੇ ਜਰਮਨੀ ਦੇ ਜਾਨ ਲੇਨਾਡਰ ਸਟ੍ਰਫ ਨੇ ਸਖਤ ਸੰਘਰਸ਼ 'ਚ 5-7, 6-2, 10-8 ਨਾਲ ਹਰਾ ਕੇ ਖਿਤਾਬੀ ਮੁਕਾਬਲੇ 'ਚ ਜਗ੍ਹਾ ਬਣਾ ਲਈ।


author

Tarsem Singh

Content Editor

Related News