ਭਾਰਤ ਨੁੰ ਪੁਰਸ਼ ਵਾਲੀਬਾਲ ''ਚ ਕਤਰ ਨੇ ਹਰਾਇਆ

Thursday, Aug 23, 2018 - 08:47 AM (IST)

ਭਾਰਤ ਨੁੰ ਪੁਰਸ਼ ਵਾਲੀਬਾਲ ''ਚ ਕਤਰ ਨੇ ਹਰਾਇਆ

ਜਕਾਰਤਾ— ਏਸ਼ੀਆਈ ਖੇਡਾਂ 2018 ਇੰਡੋਨੇਸ਼ੀਆ 'ਚ ਖੇਡੀਆਂ ਜਾ ਰਹੀਆਂ ਹਨ। ਇਸੇ ਤਹਿਤ ਭਾਰਤੀ ਪੁਰਸ਼ ਵਾਲੀਬਾਲ ਟੀਮ ਨੂੰ ਏਸ਼ੀਆਈ ਖੇਡਾਂ ਦੇ ਪੂਲ ਐੱਫ ਦੇ ਦੂਜੇ ਮੈਚ 'ਚ ਕਤਰ ਨੇ 3-0 ਨਾਲ ਹਰਾਇਆ।

ਭਾਰਤੀ ਟੀਮ 77 ਮਿੰਟਾਂ ਤੱਕ ਚਲੇ ਮੁਕਾਬਲੇ 'ਚ 15-25, 20-25, 20-25 ਨਾਲ ਹਾਰ ਗਈ। ਇਸ ਤੋਂ ਪਹਿਲਾਂ ਭਾਰਤ ਨੇ ਚੀਨ ਨੂੰ ਹਰਾਇਆ ਸੀ। ਹੁਣ ਭਾਰਤ ਦਾ ਸਾਹਮਣਾ ਮਾਲਦੀਵ ਨਾਲ ਹੋਵੇਗਾ।


Related News