ਪ੍ਰੋ ਕਬੱਡੀ ਲੀਗ : ਬੈਂਗਲੁਰੂ ਨੇ ਹਰਿਆਣਾ ਨੂੰ 42-34 ਨਾਲ ਹਰਾਇਆ
Wednesday, Oct 24, 2018 - 11:37 PM (IST)

ਪੁਣੇ— ਦੂਜੇ ਹਾਫ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬੈਂਗਲੁਰੂ ਬੁਲਸ ਨੇ ਪ੍ਰੋ ਕਬੱਡੀ ਲੀਗ ਦੇ 6ਵੇਂ ਸੀਜ਼ਨ 'ਚ ਆਪਣੇ ਮੈਚ 'ਚ ਹਰਿਆਣਾ ਸਟੀਲਰਸ ਨੂੰ 42-34 ਨਾਲ ਹਰਾਇਆ। ਰੇਡਰ ਪਵਨ ਸੇਹਰਾਵਤ ਨੇ 21 ਰੇਡ ਅੰਕ ਹਾਸਲ ਕਰ ਮੈਚ 'ਚ ਅਹਿਮ ਭੂਮੀਕਾ ਨਿਭਾਈ। ਹਰਿਆਣਾ ਦੇ ਲਈ ਵਿਕਾਸ ਕੰਡੋਲਾ ਨੇ 14 ਅੰਕ ਬਣਾਏ।