ਹਾਕੀ ਵਿਸ਼ਵ ਕੱਪ : ਮੈਦਾਨ ''ਚ ਜੰਗ ਤੇ ਬਾਹਰ ਮਸਤੀ ਕਰ ਰਹੇ ਨੇ ਖਿਡਾਰੀ (ਵੀਡੀਓ)

12/08/2018 12:01:11 AM

ਭੁਵਨੇਸ਼ਵਰ— ਓਡਿਸ਼ਾ ਦੇ ਕਲਿੰਗਾ ਸਟੇਡੀਅਮ 'ਚ ਹਾਕੀ ਵਿਸ਼ਵ ਕੱਪ ਚੱਲ ਰਿਹਾ ਹੈ ਤੇ 16 ਦੇਸ਼ਾਂ ਦੀਆਂ ਟੀਮਾਂ ਵਿਸ਼ਵ ਕੱਪ ਦਾ ਇਹ ਖਿਤਾਬ ਜਿੱਤਣ ਦੇ ਲਈ ਪੂਰੀ ਕੋਸ਼ਿਸ਼ ਕਰਦੇ ਹੋਏ ਇਕ ਦੂਜੇ ਨਾਲ ਮੁਕਾਬਲਾ ਖੇਡ ਰਹੀਆਂ ਹਨ। ਹਾਕੀ ਵਿਸ਼ਵ ਕੱਪ ਦੇ ਹੁਣ ਤੱਕ ਦੇ ਮੁਕਾਬਲਿਆਂ 'ਚ ਇਸਦੀ ਝਲਕ ਦੇਖਣ ਨੂੰ ਵੀ ਮਿਲੀ ਹੈ। ਬੇਸ਼ਕ ਮੈਦਾਨ 'ਤੇ ਸਾਰੀਆਂ ਟੀਮਾਂ ਆਪਸ 'ਚ ਇਕ-ਦੂਜੇ ਨੂੰ ਸਖਤ ਟੱਕਰ ਦੇ ਰਹੀਆਂ ਹਨ ਪਰ ਮੈਦਾਨ ਤੋਂ ਬਾਹਰ ਸਾਰੇ ਖਿਡਾਰੀ ਜਮਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ ਤੇ ਇਸ ਤੋਂ ਪਹਿਲਾਂ ਤੁਸੀਂ ਇਨ੍ਹਾਂ ਨੂੰ ਇਸ ਤਰ੍ਹਾਂ ਮਸਤੀ ਕਰਦੇ ਕਦੀਂ ਨਹੀਂ ਦੇਖਿਆ ਹੋਵੇਗਾ। 
ਇਹ ਖਿਡਾਰੀ ਕਰ ਰਹੇ ਹਨ ਮੈਦਾਨ ਤੋਂ ਬਾਹਰ ਮਸਤੀ— ਵੀਡੀਓ

 


Related News