ਪਾਕਿ-ਆਸਟਰੇਲੀਆ ਟੈਸਟ ਦੀ 100 ਰੁਪਏ 'ਚ ਟਿਕਟ ਵੇਚੇਗੀ PCB, ਇਹ ਹੈ ਵਜ੍ਹਾ
Sunday, Feb 27, 2022 - 08:59 PM (IST)
ਨਵੀਂ ਦਿੱਲੀ- ਆਸਟਰੇਲੀਆ ਕ੍ਰਿਕਟ ਟੀਮ 24 ਸਾਲ ਬਾਅਦ ਪਾਕਿਸਤਾਨ ਪਹੁੰਚ ਗਈ ਹੈ। ਦੋਵੇਂ ਟੀਮਾਂ ਦੇ ਵਿਚਾਲੇ ਪਹਿਲਾ ਟੈਸਟ 4 ਮਾਰਚ ਤੋਂ ਖੇਡਿਆ ਜਾਵੇਗਾ। ਅਜਿਹੇ ਵਿਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਮੈਚ ਵਿਚ ਦਰਸ਼ਕਾਂ ਦੀ ਗਿਣਤੀ ਵਧਾਉਣ ਦੇ ਲਈ ਟਿਕਟਾਂ ਦੀਆਂ ਦਰਾਂ ਵਿਚ ਜ਼ਿਆਦਾ ਕਟੌਤੀ ਕੀਤੀ ਹੈ। ਪਹਿਲਾ ਟੈਸਟ ਦਰਸ਼ਕ ਸਿਰਫ 100 ਰੁਪਏ ਦੀ ਟਿਕਟ ਖਰੀਦ ਕੇ ਦੇਖ ਸਕਦੇ ਹਨ। ਜੇਕਰ ਭਾਰਤੀ ਕਰੰਸੀ ਦੀ ਗੱਲ ਕੀਤੀ ਜਾਵੇ ਤਾਂ 42 ਰੁਪਏ ਹੈ। ਦੇਖੋ ਟਿਕਟ ਦੀਆਂ ਦਰਾਂ-
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਕਾਂਟੇ ਦੇ ਮੁਕਾਬਲੇ 'ਚ ਭਾਰਤ ਨੇ ਸਪੇਨ ਨੂੰ 5-4 ਨਾਲ ਹਰਾਇਆ
ਪਾਕਿਸਤਾਨ-ਆਸਟਰੇਲੀਆ ਮੈਚ ਦੀ ਟਿਕਟ
ਗ੍ਰੈਂਡ ਟੈਰੇਂਸ 1250 ਰੁਪਏ
ਪੀ. ਕਾਰਪੋਰਿਟ 1500 ਰੁਪਏ
ਪਵੇਲੀਅਨ ਟੈਰੇਂਸ 2000 ਰੁਪਏ
ਪੀ.2 ਸਟੈਂਡ 2500 ਰੁਪਏ
---
ਗ੍ਰੈਂਡ ਟੈਰੇਂਸ 750 ਰੁਪਏ
ਗੈਂਡ ਟੈਰੇਂਸ 500 ਰੁਪਏ
---
ਗ੍ਰਾਊਂਡ ਉਪਰ-ਲੋਅਰ 1-2 100 ਰੁਪਏ
(ਰਾਸ਼ੀ ਪਾਕਿਸਤਾਨੀ ਰੁਪਏ 'ਚ- 042 ਦੇ ਨਾਲ ਭਾਰਤੀ ਕਰੰਸੀ ਵਿਚ ਬਦਲੇ)
ਪਾਕਿਸਤਾਨ-ਆਸਟਰੇਲੀਆ ਮੈਚਾਂ ਦਾ ਸ਼ਡਿਊਲ
4-8 ਮਾਰਚ : ਪਹਿਲਾ ਟੈਸਟ ਰਾਵਲਪਿੰਡੀ 'ਚ
12-16 ਮਾਰਚ : ਦੂਜਾ ਟੈਸਟ ਕਰਾਚੀ 'ਚ
21-25 ਮਾਰਚ : ਤੀਜਾ ਟੈਸਟ ਲਾਹੌਰ 'ਚ
ਇਹ ਖ਼ਬਰ ਪੜ੍ਹੋ- ਰੋਹਿਤ ਬਣੇ ਸਭ ਤੋਂ ਜ਼ਿਆਦਾ ਟੀ20 ਖੇਡਣ ਵਾਲੇ ਖਿਡਾਰੀ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ
--------------
25 ਮਾਰਚ : ਪਹਿਲਾ ਵਨ ਡੇ ਰਾਵਲਪਿੰਡੀ 'ਚ
31 ਮਾਰਚ : ਦੂਜਾ ਵਨ ਡੇ ਰਾਵਲਪਿੰਡੀ 'ਚ
02 ਅਪ੍ਰੈਲ : ਤੀਜਾ ਵਨ ਡੇ ਰਾਵਲਪਿੰਡੀ 'ਚ
----
5 ਅਪ੍ਰੈਲ : ਪਹਿਲਾ ਵਨ ਡੇ ਰਾਵਲਪਿੰਡੀ 'ਚ
ਪਾਕਿਸਤਾਨ-ਆਸਟ੍ਰੇਲੀਆ ਟੈਸਟ ਸੀਰੀਜ਼
ਆਸਟ੍ਰੇਲੀਆ ਨੇ ਆਖਰੀ ਵਾਰ 1998 'ਚ ਪਾਕਿਸਤਾਨ ਦਾ ਦੌਰਾ ਕੀਤਾ ਸੀ
(3-0) ਆਸਟ੍ਰੇਲੀਆ 'ਚ ਪਾਕਿਸਤਾਨ 2004/05
(3-0) ਆਸਟ੍ਰੇਲੀਆ 'ਚ ਪਾਕਿਸਤਾਨ 2009/10
(1-1) ਐੱਮ. ਸੀ. ਸੀ. ਆਤਮਾ ਟੈਸਟ 2010 ਡਰਾਅ
(2-0) ਆਸਟ੍ਰੇਲੀਆ 'ਚ ਪਾਕਿਸਤਾਨ 2014/15
(3-0) ਆਸਟ੍ਰੇਲੀਆ 'ਚ ਪਾਕਿਸਤਾਨ 2016/17
(1-0) ਆਸਟ੍ਰੇਲੀਆ 'ਚ ਪਾਕਿਸਤਾਨ 2018/19
(2-0) ਪਾਕਿਸਤਾਨ ਆਸਟਰੇਲੀਆ 'ਚ 2019/20
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।