ਮੁਸੇਟੀ ਨੂੰ ਹਰਾ ਕੇ ਪਾਲ ਨੇ ਜਿੱਤਿਆ ਕਵੀਨਜ਼ ਕਲੱਬ ਚੈਂਪੀਅਨਸ਼ਿਪ ਦਾ ਖਿਤਾਬ

Monday, Jun 24, 2024 - 03:54 PM (IST)

ਮੁਸੇਟੀ ਨੂੰ ਹਰਾ ਕੇ ਪਾਲ ਨੇ ਜਿੱਤਿਆ ਕਵੀਨਜ਼ ਕਲੱਬ ਚੈਂਪੀਅਨਸ਼ਿਪ ਦਾ ਖਿਤਾਬ

ਲੰਡਨ-ਗ੍ਰਾਸ ਕੋਰਟਇਸ ਨਾਲ ਉਹ ਹੁਣ ਏਟੀਪੀ ਰੈਂਕਿੰਗ ਵਿਚ ਟੇਲਰ ਫਰਿਟਜ਼ ਨੂੰ ਪਛਾੜ ਕੇ ਸਿੰਗਲਜ਼ ਵਿਚ ਚੋਟੀ ਦਾ ਦਰਜਾ ਪ੍ਰਾਪਤ ਅਮਰੀਕੀ ਖਿਡਾਰੀ ਬਣ ਜਾਵੇਗਾ। ਪਾਲ ਇਤਾਲਵੀ ਖਿਡਾਰੀ ਖਿਲਾਫ ਪਹਿਲੇ ਸੈੱਟ ਤੋਂ ਹੀ ਹਮਲਾਵਰ ਸੀ। ਪਿਛਲੇ ਸਾਲ ਪਾਲ ਵਿੰਬਲਡਨ ਦੇ ਤੀਜੇ ਦੌਰ 'ਚ ਪਹੁੰਚਿਆ ਸੀ। 


author

Tarsem Singh

Content Editor

Related News