ਪਾਕਿ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਨੇ ਕੀਤੀ ਮੰਗਣੀ, ਦੇਖੋਂ ਤਸਵੀਰਾਂ

Sunday, Jul 19, 2020 - 08:19 PM (IST)

ਪਾਕਿ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਨੇ ਕੀਤੀ ਮੰਗਣੀ, ਦੇਖੋਂ ਤਸਵੀਰਾਂ

ਨਵੀਂ ਦਿੱਲੀ- ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਕਾਇਨਾਤ ਇਮਤਿਆਜ਼ ਨੇ ਮੰਗਣੀ ਕਰ ਲਈ ਹੈ। ਕ੍ਰਿਕਟਰ ਨੇ ਆਪਣੀ ਮੰਗਣੀ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਹੈ, ਜਿਸ ਤੋਂ ਬਾਅਦ ਉਸਦੇ ਫੈਂਸ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

PunjabKesari
ਕਾਇਨਾਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਮੰਗੇਤਰ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਆਖਿਰਕਾਰ, ਮੈਂ ਹਾਂ ਕਰ ਹੀ ਦਿੱਤੀ। ਇਸ ਦੇ ਨਾਲ ਉਨ੍ਹਾਂ ਨੇ ਦਿਲ ਵਾਲੀ ਇਮੋਜ਼ੀ ਦਾ ਇਸਤੇਮਾਲ ਕਰਦੇ ਹੋਏ ਲਿਖਿਆ, 17 ਜੁਲਾਈ 2020, ਮੰਗਣੀ। ਫਿਲਹਾਲ ਵਿਆਹ ਦੀ ਤਰੀਖ ਪੱਕੀ ਨਹੀਂ ਹੋਈ ਹੈ।

PunjabKesari
ਕਾਇਨਾਤ ਸੱਜੇ ਹੱਥ ਦੀ ਗੇਂਦਬਾਜ਼ ਤੇ ਬੱਲੇਬਾਜ਼ ਹੈ। ਇਸ ਮਹਿਲਾ ਕ੍ਰਿਕਟਰ ਨੇ ਪਾਕਿਸਤਾਨ ਦੇ ਲਈ 11 ਵਨ ਡੇ ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ 359 ਦੌੜਾਂ ਬਣਾਉਂਦੇ ਹੋਏ 9 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਜੇਕਰ ਟੀ-20 ਇੰਟਰਨੈਸ਼ਨਲ ਕ੍ਰਿਕਟ ਦੀ ਗੱਲ ਕਰੀਏ ਤਾਂ ਕਾਇਨਾਤ 12 ਮੈਚਾਂ ਦੀ 9 ਪਾਰੀਆਂ 'ਚ ਹਿੱਸਾ ਲੈਂਦੇ ਹੋਏ 122 ਦੌੜਾਂ ਤੇ 6 ਵਿਕਟਾਂ ਹਾਸਲ ਕੀਤੀਆਂ ਹਨ।

 

 
 
 
 
 
 
 
 
 
 
 
 
 
 

پھر یوں ہوا کہ صبر کی انگلی پکڑ کے ہم اتنا چلے کہ راستے حیران ہوگئے. 🥀 . . . . . #kainatimtiaz #کائناتامتیاز

A post shared by kainat Imtiaz (@kainatimtiaz23) on Jan 4, 2020 at 9:47am PST

 
 
 
 
 
 
 
 
 
 
 
 
 
 

In aankhon ki masti ke mastaane hazaaron hain !! In aankhon se vaabasta afsaane hazaaron hain !! . . . Walima 💫 . . #cousinswedding #nofilterneeded #selfiegamestrong . 15.03.2020 ♡

A post shared by kainat Imtiaz (@kainatimtiaz23) on Mar 18, 2020 at 9:41am PDT

 
 
 
 
 
 
 
 
 
 
 
 
 
 

"Be confident. Too many days are wasted comparing ourselves to others, wishing to be something we arent. Everyone has their own strengths and weaknesses. It is only when you accept everything you are, and aren't, that you will truly succeed." - Happy Women’s Day - #womensday #internationalwomensday #femaleempowerment #kainatimtiaz

A post shared by kainat Imtiaz (@kainatimtiaz23) on Mar 8, 2020 at 9:11am PDT

 
 
 
 
 
 
 
 
 
 
 
 
 
 

Throw back to last week !! Ghazal night scenes 🪕

A post shared by kainat Imtiaz (@kainatimtiaz23) on Mar 26, 2020 at 4:12am PDT

 
 
 
 
 
 
 
 
 
 
 
 
 
 

EID ♠️

A post shared by kainat Imtiaz (@kainatimtiaz23) on May 27, 2020 at 9:06am PDT

 
 
 
 
 
 
 
 
 
 
 
 
 
 

Eid 🌷

A post shared by kainat Imtiaz (@kainatimtiaz23) on May 26, 2020 at 10:08am PDT


author

Gurdeep Singh

Content Editor

Related News